ਪਰਗਟ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਕਾਂਗਰਸੀਆਂ ’ਚ ਖੁਸ਼ੀ
ਟੱਲੇਵਾਲ, 4 ਅਕਤੂਬਰ (ਸੋਨੀ ਚੀਮਾ)-ਕਾਂਗਰਸ ਹਾਈਕਮਾਨ ਵਲੋਂ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਹਾਕੀ ਕਪਤਾਨ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਕਾਂਗਰਸੀ ਆਗੂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਪਰਮਿੰਦਰ ਸਿੰਘ ਸੰਮੀ ਠੁੱਲੀਵਾਲ ਬਲਾਕ ਪ੍ਰਧਾਨ, ਗੁਰਮੇਲ ਸਿੰਘ ਮੌੜ, ਕਮਲਜੀਤ ਸਿੰਘ ਚੱਕ, ਬੰਨੀ ਖਹਿਰਾ, ਜਸਵੀਰ ਸਿੰਘ ਖੇੜੀ, ਤੇਜਪਾਲ ਸਿੰਘ ਸੱਦੋਵਾਲ, ਤੇਜਿੰਦਰ ਸਿੰਘ ਸਾਬਕਾ ਸਰਪੰਚ ਨਰੈਣਗੜ੍ਹ ਸੋਹੀਆਂ, ਪ੍ਰਗਟ ਸਿੰਘ ਸਾਬਕਾ ਸਰਪੰਚ ਠੀਕਰੀਵਾਲਾ, ਹਰਸ਼ਰਨ ਸਿੰਘ ਸਰਨਾ ਸਾਬਕਾ ਸਰਪੰਚ ਟੱਲੇਵਾਲ, ਕੁਲਵੰਤ ਸਿੰਘ ਮੱਲ੍ਹੀ ਸਾਬਕਾ ਸਰਪੰਚ ਮੱਲੀਆਂ, ਰਣਜੀਤ ਸਿੰਘ ਮੱਲ੍ਹੀ ਸਾਬਕਾ ਪੰਚ, ਜਗਦੀਪ ਸਿੰਘ ਮੱਲ੍ਹੀ ਸਾਬਕਾ ਸਰਪੰਚ, ਸਰਪੰਚ ਜਗਰਾਜ ਸਿੰਘ ਟੱਲੇਵਾਲ, ਰਾਜਵਿੰਦਰ ਸਿੰਘ ਰਾਜਾ ਸਾਬਕਾ ਸਰਪੰਚ ਰਾਮਗੜ੍ਹ, ਅਮਰਜੀਤ ਸਿੰਘ ਭੋਤਨਾ ਪ੍ਰਧਾਨ ਸਹਿਕਾਰੀ ਸਭਾ, ਭੋਲਾ ਸਿੰਘ ਭੋਤਨਾ, ਮੁਕੰਦ ਸਿੰਘ ਪੂਨੀਆ, ਗੁਰਜੀਤ ਸਿੰਘ ਪੂਨੀਆ ਕੈਨੇਡਾ, ਜਗਰੂਪ ਸਿੰਘ ਕਲਾਲ ਮਾਜਰਾ, ਡਾ : ਸੁਖਪਾਲ ਸਿੰਘ ਬਖਤਗੜ੍ਹ, ਤੇਗਵੀਰ ਸਿੰਘ ਧਾਲੀਵਾਲ ਚੀਮਾ, ਗੁਰਵਿੰਦਰ ਸਿੰਘ ਧਾਲੀਵਾਲ ਚੀਮਾ ਸਾਬਕਾ ਸਰਪੰਚ, ਡਾ: ਗੁਰਪ੍ਰੀਤ ਸਿੰਘ ਚੀਮਾ, ਡਾ: ਕਰਮਜੀਤ ਸਿੰਘ ਬੱਬੂ ਵੜੈਚ ਚੀਮਾ, ਪ੍ਰੀਤ ਬੀਹਲਾ, ਬਲਜੀਤ ਸਿੰਘ ਨਿਹਾਲੂਵਾਲ, ਸਾਉਣ ਸਿੰਘ ਗਹਿਲ, ਦਲਜੀਤ ਸਿੰਘ ਮਾਨ, ਗੁਰਦੀਪ ਸਿੰਘ ਦੀਵਾਨਾ, ਨਰੰਜਣ ਸਿੰਘ ਚੀਮਾ ਸੰਮਤੀ ਮੈਂਬਰ, ਗੋਰਖਾ ਸਿੰਘ ਨਰੈਣਗੜ੍ਹ ਸੋਹੀਆਂ ਸੰਮਤੀ ਮੈਂਬਰ, ਭੋਲਾ ਸਿੰਘ ਕੈਰੇ ਸਾਬਕਾ ਸਰਪੰਚ, ਹੈਪੀ ਠੇਕੇਦਾਰ ਪੱਖੋਕੇ, ਰੀਠਾ ਸਿੰਘ ਛੀਨੀਵਾਲ ਖੁਰਦ, ਅੰਗਰੇਜ਼ ਸਿੰਘ ਵਿਧਾਤੇ, ਰਿੰਕੂ ਰੰਧਾਵਾ ਟੱਲੇਵਾਲ, ਪਰਮਿੰਦਰ ਸਿੰਘ ਸਾਬਕਾ ਸਰਪੰਚ ਸੱਦੋਵਾਲ, ਗੁਰਚਰਨ ਸਿੰਘ ਸਾਬਕਾ ਸਰਪੰਚ ਟੱਲੇਵਾਲ, ਸਵਰਨ ਸਿੰਘ ਪੰਚ, ਮਨਪ੍ਰੀਤ ਸਿੰਘ, ਕ੍ਰਿਪਾਲ ਸਿੰਘ, ਸੁਖਵਿੰਦਰ ਸਿੰਘ, ਚਮਕੌਰ ਸਿੰਘ ਕੌਰੀ, ਲਖਵਿੰਦਰ ਸਿੰਘ, ਬੂਟਾ ਸਿੰਘ ਆੜ੍ਹਤੀਆ, ਜੱਗਾ ਗਿੱਲ ਆਦਿ ਵਰਕਰਾਂ ਅਤੇ ਆਗੂਆਂ ਨੇ ਆਸ ਪ੍ਰਗਟਾਈ ਕਿ ਪਰਗਟ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਕਾਂਗਰਸ ਪਾਰਟੀ ਪਿਛਲੀਆਂ ਕਮੀਆਂ ਨੂੰ ਦੂਰ ਕਰ ਕੇ ਜ਼ਮੀਨੀ ਪੱਧਰ ’ਤੇ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ ਅਤੇ ਪਾਰਟੀ ਆਉਣ ਵਾਲੇ ਸਮੇਂ ਵਿਚ ਸੂਬੇ ਵਿਚ ਸਰਕਾਰ ਬਣਾਏਗੀ।