ਬਲਾਕ ਦਫਤਰ ਸ਼ਹਿਣਾ ਵਿਖੇ ਮੁਫਤ ਇਲੈਕ੍ਰਟੋਪੈਥੀ ਕੈਂਪ ਲਗਾਇਆ
ਸ਼ਹਿਣਾ, 3 ਸਤੰਬਰ (ਸੁਰੇਸ਼ ਗੋਗੀ)- ਬਲਾਕ ਦਫ਼ਤਰ ਸ਼ਹਿਣਾ ਵਿਖੇ ਤਿੰਨ ਰੋਜਾ ਮੁਫਤ ਇਲੈਕ੍ਰਟੋਪੈਥੀ ਕੈਂਪ ਲਗਾਇਆ ਗਿਆ। ਜਿਸ ਡਾ: ਕਰਮਜੀਤ ਸਿੰਘ ਧਾਲੀਵਾਲ ਬੌਡੇ ਨੇ ਕੈਂਪ ਵਿਚ ਆਏ ਮਰੀਜਾਂ ਨੂੰ ਵੱਖ-ਵੱਖ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਇਲਾਜ ਬਾਰੇ ਸਮੇਂ ਸਿਰ ਧਿਆਨ ਦੇਣ ਬਾਰੇ ਵੀ ਸੁਚੇਤ ਕੀਤਾ।
ਅਜੀਤ ਡੈਸਕ
04-09-2026