ਭੋਗ ’ਤੇ ਵਿਸ਼ੇਸ਼- ਭਗਵਾਨ ਸਿੰਘ ਹਰੀ (ਖੜਕੇ ਕੇ)
ਮਹਿਲ ਕਲਾਂ- ਭਗਵਾਨ ਸਿੰਘ ਹਰੀ ਦਾ ਜਨਮ ਸੰਨ 1951 ’ਚ ਪਿਤਾ ਕਰਨੈਲ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਪਿੰਡ ਮਹਿਲ ਖੁਰਦ (ਜ਼ਿਲ੍ਹਾ ਬਰਨਾਲਾ) ਵਿਖੇ ਹੋਇਆ। ਆਪ ਆਪਣੇ ਚਾਰ ਭੈਣ-ਭਰਾਵਾਂ ’ਚੋਂ ਸਭ ਤੋਂ ਛੋਟੇ ਸਨ ।
ਕਾਬੂ ਕੀਤਾ ਗਿਆ ਦੋਸ਼ੀ ਪੁਲਿਸ ਪਾਰਟੀ ਨਾਲ। ਤਸਵੀਰ : ਪ੍ਰਵੀਨ ਗਰਗ
03-09-2026