ਵਾਲਮੀਕਿ ਭਾਈਚਾਰੇ ਵਲੋਂ ਇੰਜੀ. ਜਗਦੇਵ ਸਿੰਘ ਬੋਪਾਰਾਏ ਦਾ ਸਨਮਾਨ
ਪਾਇਲ, 26 ਅਕਤੂਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਵਾਰਡ ਨੰ. 3 ਵਾਲਮੀਕਿ ਮੁਹੱਲਾ ਤੋਂ ਭਗਵਾਨ ਵਾਲਮੀਕਿ ਸਭਾ ਪਾਇਲ ਵਲੋਂ ਮਹਾਂਕਾਵਿ ਰਮਾਇਣ ਦੇ ਰਚੇਤਾ, ਆਦਿ ਕਵੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸਰਧਾ ਨਾਲ ਮਨਾਇਆ ਗਿਆ।
ਵਾਲਮੀਕਿ ਸਭਾ ਪਾਇਲ ਦੇ ਮੈਂਬਰ ਇੰਜੀ. ਜਗਦੇਵ ਸਿੰਘ ਬੋਪਾਰਾਏ, ਕੌਂਸਲਰ ਗੁਰਪ੍ਰੀਤ ਸਿੰਘ, ਪ੍ਰਧਾਨ ਧੀਰਾ ਦਾ ਸਨਮਾਨ ਕਰਨ ਸਮੇਂ। ਤਸਵੀਰ : ਰਜਿੰਦਰ ਸਿੰਘ
27-10-2026