08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਜਸਨੂਰ ਜੀਰਖ ਨੇ ਜਿੱਤਿਆ ਗੋਲਡ ਮੈਡਲ, ਸੰਤ ਅਵਤਾਰ ਸਿੰਘ ਬਾਬਰਪੁਰ ਨੇ ਦਿੱਤਾ ਅਸ਼ੀਰਵਾਦ

ਮਲੌਦ, 7 ਅਕਤੂਬਰ (ਸਹਾਰਨ ਮਾਜਰਾ)-ਪਿੰਡ ਜ਼ੀਰਖ ਦੇ ਜਸਨੂਰ ਸਿੰਘ ਜੀਰਖ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਵਿਚੋਂ ਗੋਲਡ ਮੈਡਲ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਖੁਸ਼ੀ ਨੂੰ ਸਾਂਝੀ ਕਰਦਿਆਂ ਸੰਤ ਅਵਤਾਰ ਸਿੰਘ ਬਾਬਰਪੁਰ ਵਲੋਂ ਇਸ ਬਾਕਸਰ ਜਸਨੂਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।

ਅਜੀਤ ਡੈਸਕ 08-10-2026
ਮਲੌਦ, 7 ਅਕਤੂਬਰ (ਸਹਾਰਨ ਮਾਜਰਾ)-ਪਿੰਡ ਜ਼ੀਰਖ ਦੇ ਜਸਨੂਰ ਸਿੰਘ ਜੀਰਖ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਵਿਚੋਂ ਗੋਲਡ ਮੈਡਲ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਖੁਸ਼ੀ ਨੂੰ ਸਾਂਝੀ ਕਰਦਿਆਂ ਸੰਤ ਅਵਤਾਰ ਸਿੰਘ ਬਾਬਰਪੁਰ ਵਲੋਂ ਇਸ ਬਾਕਸਰ ਜਸਨੂਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਸਨੂਰ ਸਿੰਘ ਪੰਜਾਬ ਭਰ ਵਿਚੋਂ ਅੰਡਰ 14 ਸਾਲ ਬੌਕਸਿੰਗ ਮੁਕਾਬਲਿਆਂ ਵਿੱਚੋਂ ਪੰਜਾਬ ਸਟੇਟ ਵਿਚੋਂ ਵੀ ਸਿਲਵਰ ਮੈਡਲ ਜਿੱਤ ਕੇ ਆਇਆ ਹੈ। ਇਸ ਮੌਕੇ ਬਾਕਸਰ ਜਸਨੂਰ ਸਿੰਘ ਦੇ ਦਾਦਾ ਉਜਾਗਰ ਸਿੰਘ ਜ਼ੀਰਖ, ਪਿਤਾ ਕੱਬਡੀ ਖਿਡਾਰੀ ਹਰਜੀਤ ਸਿੰਘ ਵਿੱਕੀ ਅਤੇ ਨੋਨੀ ਜ਼ੀਰਖ ਨੇ ਦੱਸਿਆ ਕਿ ਜਸਨੂਰ ਵਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ ਨੂੰ ਫਲ ਮਿਲਿਆ ਹੈ।
ਪਿਛਲੀ ਖ਼ਬਰ ਖੰਨਾ ਪੁਲਿਸ ਦਾ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਵੱਲ ਨਵਾਂ ਕਦਮ, ਪੇਂਟਿੰਗਾਂ ਰਾਹੀਂ ਬੱਚਿਆਂ ਨੇ ਦਿੱਤਾ ਰੰਗਲਾ ਪੰਜਾਬ ਬਣਾਉਣ ਦ... ਅਗਲੀ ਖ਼ਬਰ ਖ਼ਰੀਦ ਕੇਂਦਰ ਗੋਪਾਲਪੁਰ ਦੀ ਜ਼ਮੀਨ ’ਤੇ ਕਬਜ਼ਾ ਲਏ ਜਾਣ ਦੀ ਪ੍ਰਕਿਰਿਆ ਸਮੇਂ ਸਥਿਤੀ ਤਣਾਅਪੂਰਨ ਬਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।