ਸਰਕਾਰੀ ਸਕੂਲ ਧਨਾਨਸੂ ਵਿਖੇ ਖੇਡ ਮੇਲਾ ਕਰਵਾਇਆ
ਕੁਹਾੜਾ, 17 ਨਵੰਬਰ (ਸੰਦੀਪ ਸਿੰਘ ਕੁਹਾੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਨਾਨਸੂ ਵਿਖੇ ਸਲਾਨਾ ਖੇਡ ਮੇਲਾ ਸਕੂਲ ਇੰਚਾਰਜ ਧਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।
ਅਜੀਤ ਡੈਸਕ
18-11-2026