ਗੋਡਿਆਂ ਦੀ ਰੋਬੋਟਿਕ ਸਰਜਰੀ ਕਰਵਾਉਣ ਤੋਂ ਬਾਅਦ ਜਸਵੀਰ ਕੌਰ ਨੂੰ ਮਿਲੀ ਦਰਦ ਤੋਂ ਰਾਹਤ
ਬਠਿੰਡਾ, 19 ਨਵੰਬਰ (ਪੱਤਰ ਪ੍ਰੇਰਕ)- ਬਠਿੰਡਾ ਦੇ ਰਹਿਣ ਵਾਲੇ 60 ਸਾਲਾਂ ਜਸਵੀਰ ਕੌਰ ਦੀ ਬਠਿੰਡਾ ਸਥਿਤ ਪਾਵਰ ਹਾਊਸ ਰੋਡ ਗੁਪਤਾ ਹਸਪਤਾਲ ਤੋਂ ਦੋਵੇਂ ਗੋਡਿਆਂ ਦੀ ਸਫਲ ਰੋਬੋਟਿਕ ਸਰਜਰੀ ਹੋਈ ਹੈ। ਜਸਵੀਰ ਕੌਰ ਅਨੁਸਾਰ ਹੁਣ ਉਸ ਨੂੰ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਦਰਦ ਤੋਂ ਰਾਹਤ ਮਹਿਸੂਸ ਹੋਈ ਹੈ।
ਗੋਡਿਆਂ ਦੀ ਰੋਬੋਟਿਕ ਰਾਹੀਂ ਸਰਜਰੀ ਕਰਵਾਉਣ ਤੋਂ ਬਾਅਦ ਜਸਵੀਰ ਕੌਰ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ
20-11-2026