18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਕਲੱਸਟਰ ਗੁੜੱਦੀ ਵਿਖੇ 12 ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਨੂੰ ਸਿਖਲਾਈ ਦਿੱਤੀ

ਬੁਢਲਾਡਾ, 17 ਸਤੰਬਰ (ਰਾਹੀ)- ਕਲੱਸਟਰ ਗੁੜੱਦੀ ਵਿਖੇ ਇਲਾਕੇ ਦੇ 12 ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ਗੁੜੱਦੀ, ਭਾਦੜਾ, ਬੀਰੋਕੇ ਕਲਾਂ, ਦੋਦੜਾ, ਕਣਕਵਾਲ ਚਹਿਲਾਂ, ਆਲਮਪੁਰ ਬੋਦਲਾ, ਹੀਰੋਂ ਖ਼ੁਰਦ, ਖੀਵਾ ਮੀਹਾਂ ਸਿੰਘ ਵਾਲਾ ਅਤੇ ਅੱਪਰ ਪ੍ਰਾਇਮਰੀ ਸਕੂਲਾਂ ’ਚ ਗੁੜੱਦੀ, ਭਾਦੜਾ, ਬੀਰੋਕੇ ਕਲਾਂ, ਦੋਦੜਾ, ਕਣਕਵਾਲ ਚਹਿਲਾਂ, ਹੀਰੋ ਖ਼ੁਰਦ ਦੀ ਸਕੂਲ ਮੈਨੇਜਮੈਂਟ ਕਮੇਟੀ ਦੀ ਸਿਖਲਾਈ ਕਲੱਸਟਰ ਮੁਖੀ ਰਾਮਪਾਲ ਸਿੰਘ, ਰਾਜੇਸ਼ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੀ ਅਗਵਾਈ ਹੇਠ ਮੁਕੰਮਲ ਹੋਈ। ਵੱਖ-ਵੱਖ ਦਿਨਾਂ ਦੌਰਾਨ ਕਰਵਾਏ ਸਿਖਲਾਈ ਪ੍ਰੋਗਰਾਮ ਦੌਰਾਨ ਸਮੂਹ ਕਮੇਟੀਆਂ ਦੇ ਇੰਚਾਰਜਾਂ , ਮੈਂਬਰਾਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਅਤੇ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ ਗਈ।

ਅਜੀਤ ਡੈਸਕ 18-09-2026
ਬੁਢਲਾਡਾ, 17 ਸਤੰਬਰ (ਰਾਹੀ)- ਕਲੱਸਟਰ ਗੁੜੱਦੀ ਵਿਖੇ ਇਲਾਕੇ ਦੇ 12 ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ਗੁੜੱਦੀ, ਭਾਦੜਾ, ਬੀਰੋਕੇ ਕਲਾਂ, ਦੋਦੜਾ, ਕਣਕਵਾਲ ਚਹਿਲਾਂ, ਆਲਮਪੁਰ ਬੋਦਲਾ, ਹੀਰੋਂ ਖ਼ੁਰਦ, ਖੀਵਾ ਮੀਹਾਂ ਸਿੰਘ ਵਾਲਾ ਅਤੇ ਅੱਪਰ ਪ੍ਰਾਇਮਰੀ ਸਕੂਲਾਂ ’ਚ ਗੁੜੱਦੀ, ਭਾਦੜਾ, ਬੀਰੋਕੇ ਕਲਾਂ, ਦੋਦੜਾ, ਕਣਕਵਾਲ ਚਹਿਲਾਂ, ਹੀਰੋ ਖ਼ੁਰਦ ਦੀ ਸਕੂਲ ਮੈਨੇਜਮੈਂਟ ਕਮੇਟੀ ਦੀ ਸਿਖਲਾਈ ਕਲੱਸਟਰ ਮੁਖੀ ਰਾਮਪਾਲ ਸਿੰਘ, ਰਾਜੇਸ਼ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੀ ਅਗਵਾਈ ਹੇਠ ਮੁਕੰਮਲ ਹੋਈ। ਵੱਖ-ਵੱਖ ਦਿਨਾਂ ਦੌਰਾਨ ਕਰਵਾਏ ਸਿਖਲਾਈ ਪ੍ਰੋਗਰਾਮ ਦੌਰਾਨ ਸਮੂਹ ਕਮੇਟੀਆਂ ਦੇ ਇੰਚਾਰਜਾਂ , ਮੈਂਬਰਾਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਅਤੇ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ ਗਈ। ਸਿਖਲਾਈ ਦੌਰਾਨ ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ ਮਾਨਸਾ ਸੁਭਾਸ਼ ਨਾਗਪਾਲ, ਬਲਜੀਤ ਸਿੰਘ ਖੀਵਾ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ 23 ਨੂੰ ਮਨਾਇਆ ਜਾਵੇਗਾ ਵਿਸ਼ਵ ਪੰਜਾਬੀ ਦਿਵਸ- ਖੀਪਲ ਅਗਲੀ ਖ਼ਬਰ ਕ੍ਰਿਕਟ ਖਿਡਾਰਨ ਰਹਿਮਤ ਕੌਰ ਦਾ ਅੰਡਰ-15 ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।