ਡੀ.ਆਰ.ਐੱਮ. ਨੂੰ ਰੇਲ ਯਾਤਰੀਆਂ ਦੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ
ਮੰਡੀ ਲਾਧੂਕਾ, 31 ਅਕਤੂਬਰ (ਰਾਕੇਸ਼ ਛਾਬੜਾ)- ਮੰਡੀ ਦੀ ਨਾਰਦਨ ਰੇਲਵੇ ਯਾਤਰੀ ਸੰਮਤੀ ਨੇ ਫ਼ਿਰੋਜ਼ਪੁਰ ਡਵੀਜ਼ਨ ਦੇ ਰੇਲ ਵਿਭਾਗ ਦੇ ਡੀ. ਆਰ.
ਨਾਰਦਨ ਰੇਲਵੇ ਯਾਤਰੀ ਸੰਮਤੀ ਦੇ ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਇਟਕਾਨ ਤੇ ਬਲਾਕ ਪ੍ਰਧਾਨ ਨਾਨਕ ਚੰਦ, ਰੇਲਵੇ ਵਿਭਾਗ ਦੇ ਡਵੀਜ਼ਨ ਡੀ.ਆਰ.ਐੱਮ. ਸੰਜੀਵ ਕੁਮਾਰ ਨੂੰ ਯਾਤਰੀਆਂ ਦੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਉਂਦੇ ਹੋਏ। ਤਸਵੀਰ-ਰਾਕੇਸ਼ ਛਾਬੜਾ
01-11-2026