12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸ੍ਰੀ ਦੇਵੀ ਦੁਆਰਾ ਰਾਮ ਲੀਲ੍ਹਾ ’ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ

ਜਲਾਲਾਬਾਦ, 11 ਅਕਤੂਬਰ(ਜਤਿੰਦਰ ਪਾਲ ਸਿੰਘ)-ਸ੍ਰੀ ਦੇਵੀ ਦੁਆਰਾ ਰਾਮ ਲੀਲ੍ਹਾ ਕਮੇਟੀ ਵਲੋਂ ਸ੍ਰੀ ਦੇਵੀ ਦੁਆਰਾ ਮੰਦਰ ਨੇੜੇ ਭਗਵਾਨ ਵਾਲਮੀਕੀ ਚੌਕ ਵਿਖੇ ਕਰਵਾਈ ਜਾ ਰਹੀ 20ਵੀਂ ਰਾਮ ਲੀਲ੍ਹਾ ਦੀ ਅੱਠਵੀਂ ਰਾਤ ਵਿਚ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਬੀਤੀ ਰਾਤ ਰਾਮ ਲੀਲ੍ਹਾ ਵਿਚ ਭਗਵਾਨ ਸ੍ਰੀ ਰਾਮ ਦੇ ਬਣਵਾਸ ਦੀ ਲੀਲ੍ਹਾ ਦਾ ਭਾਵਪੂਰਨ ਮੰਚਨ ਕੀਤਾ ਗਿਆ।

ਅਜੀਤ ਡੈਸਕ 12-10-2026
ਜਲਾਲਾਬਾਦ, 11 ਅਕਤੂਬਰ(ਜਤਿੰਦਰ ਪਾਲ ਸਿੰਘ)-ਸ੍ਰੀ ਦੇਵੀ ਦੁਆਰਾ ਰਾਮ ਲੀਲ੍ਹਾ ਕਮੇਟੀ ਵਲੋਂ ਸ੍ਰੀ ਦੇਵੀ ਦੁਆਰਾ ਮੰਦਰ ਨੇੜੇ ਭਗਵਾਨ ਵਾਲਮੀਕੀ ਚੌਕ ਵਿਖੇ ਕਰਵਾਈ ਜਾ ਰਹੀ 20ਵੀਂ ਰਾਮ ਲੀਲ੍ਹਾ ਦੀ ਅੱਠਵੀਂ ਰਾਤ ਵਿਚ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਬੀਤੀ ਰਾਤ ਰਾਮ ਲੀਲ੍ਹਾ ਵਿਚ ਭਗਵਾਨ ਸ੍ਰੀ ਰਾਮ ਦੇ ਬਣਵਾਸ ਦੀ ਲੀਲ੍ਹਾ ਦਾ ਭਾਵਪੂਰਨ ਮੰਚਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਅੰਕੁਸ਼ ਮੁਟਨੇਜਾ, ਮਾਰਕੀਟ ਕਮੇਟੀ ਦੇ ਚੇਅਰਮੈਨ ਪ੍ਰਦੀਪ ਪਿੰਟਾਂ ਚੁੱਘ, ਜਰਨੈਲ ਸਿੰਘ ਬੁੱਕ ਕੌਂਸਲਰ, ਡਾ. ਪਾਮੂ ਸਿੰਘ ਕੌਂਸਲਰ, ਤਮਨ ਕਮੀਰਿਆ, ਕਮਲਪ੍ਰੀਤ ਪ੍ਰੋਫੈਸਰ, ਫੇਰੀਆਂ, ਅਵਾਲ ਕੰਬੋਜ, ਡਾ.ਵਿਜੇ ਛਾਬੜਾ, ਸੰਜੀਵ ਡੂਮੜਾ, ਹਨੀ ਪੀ.ਏ., ਚਰਨਜੀਤ ਮੈਣੀ, ਸ੍ਰੀ ਦੇਵੀ ਦੁਆਰਾ ਰਾਮ ਲੀਲ੍ਹਾ ਕਮੇਟੀ ਦੇ ਡਾਇਰੈਕਟਰ ਦੇਸ ਰਾਜ ਗੁਡਾਲੀਆ, ਪ੍ਰਧਾਨ ਰਾਜ ਚੌਹਾਨ, ਜਨਰਲ ਸਕੱਤਰ ਗਗਨ ਵਾਟਸ, ਖ਼ਜ਼ਾਨਚੀ ਸੰਜੀਵ ਕੁਮਾਰ, ਟਿਕਣ ਪਰੂਥੀ ਸਰਪੰਚ, ਸਟੇਜ ਸਕੱਤਰ ਰੋਹਿਤ ਗੁਡਾਲੀਆ, ਸੰਦੀਪ ਸਗੇਲੀਆ, ਦੀਪਕ ਸਹਿਗਲ , ਸੰਨ੍ਹੀ ਮੇਹਰਾ, ਸੰਦੀਪ ਕੁਮਾਰ, ਪ੍ਰਸ਼ਾਂਤ ਰਿਸ਼ੀ, ਮੇਕਅਪ ਮੈਨ ਸ਼ਾਮਾ, ਰਾਕੇਸ਼ ਕੁਮਾਰ, ਅਨਿਕੇਤ, ਅਨੁਰਾਗ, ਐਡਵੋਕੇਟ ਕ੍ਰਿਸ਼ ਇੱਛਪੁਜਾਨੀ, ਧੀਰਜ ਅਨੇਜਾ, ਸੰਦੀਪ ਕੰਬੋਜ, ਕਪਿਲ ਨਾਗਪਾਲ, ਗਗਨ ਮੋਂਗਾ, ਬੰਟੀ ਕਾਠਪਾਲ ਤੇ ਵਿਕੀ ਸਹਿਗਲ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਨੇ ਲਗਾਇਆ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।