ਹੈਰੋਇਨ ਸਮੇਤ ਵਿਅਕਤੀ ਕਾਬੂ ਜਲਾਲਾਬਾਦ ਵਿਚ ਚੋਰਾਂ ਦੇ ਹੌਸਲੇ ਬੁਲੰਦ, ਡਾਕਖ਼ਾਨੇ ਵਿਚੋਂ ਪੈਸੇ ਕਢਵਾ ਕੇ ਨਿਕਲ ਰਹੀ ਔਰਤ ਦਾ ਪਰਸ ਖੋਹ ਕੇ ਫ਼ਰਾਰ
ਜਲਾਲਾਬਾਦ, 14 ਸਤੰਬਰ (ਜਸਕਰਨ ਸਿੰਘ ਤਨੇਜਾ)- ਜਲਾਲਾਬਾਦ ਵਿਚ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੋ ਰਹੇ ਹਨ ਅਤੇ ਚੋਰੀਆਂ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀਆਂ। ਅੱਜ ਜਦੋਂ ਇੱਕ ਔਰਤ ਡਾਕਖ਼ਾਨੇ ’ਚੋਂ ਪੈਸੇ ਕਢਾ ਕੇ ਬਾਹਰ ਨਿਕਲ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਝਪਟ ਮਾਰ ਕੇ ਬੈਗ ਖੋ ਲਿਆ ਤੇ ਫ਼ਰਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ।
(Ã ਸਫਾ 5 ਦੀ ਬਾਕੀ Æ)
15-09-2026