06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮੁਰਕਵਾਲਾ ਸਿੱਧੂ ਪਰਿਵਾਰ ਨਾਲ ਵੱਖ - ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਮਮਦੋਟ, 5 ਸਤੰਬਰ (ਰਾਜਿੰਦਰ ਸਿੰਘ ਹਾਂਡਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਆੜ੍ਹਤੀ ਪ੍ਰਕਾਸ਼ ਸਿੰਘ ਸਿੱਧੂ ,ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜੱਜਬੀਰ ਸਿੰਘ ਸਿੱਧੂ ਦੇ ਮਾਤਾ ਅਤੇ ਸਾਬਕਾ ਚੇਅਰਮੈਨ ਜੋਗਾ ਸਿੰਘ ਮੁਰਕਵਾਲਾ ਅਤੇ ਆੜ੍ਹਤੀ ਮਹਿੰਦਰ ਸਿੰਘ ਸਿੱਧੂ ਮੁਰਕਵਾਲਾ ਦੇ ਚਾਚੀ ਜੀ ਸਰਦਾਰਨੀ ਬਖ਼ਸ਼ੀਸ਼ ਕੌਰ ਪਤਨੀ ਸਵ. ਜਰਨੈਲ ਸਿੰਘ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦੇ ਅਕਾਲ ਚਲਾਣਾ ਕਰ ਜਾਣ ’ਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਹਲਕਾ ਗੁਰੂਹਰਸਹਾਏ ਦੇ ਇੰਚਾਰਜ ਵਰਦੇਵ ਸਿੰਘ ਮਾਨ, ਨਰਦੇਵ ਸਿੰਘ ਬੌਬੀ ਮਾਨ, ਸੁਰਿੰਦਰ ਸਿੰਘ ਬੱਬੂ, ਜਥੇਦਾਰ ਦਰਸ਼ਨ ਸਿੰਘ ਸ਼ੇਰਖਾਂ, ਜਥੇਦਾਰ ਪ੍ਰੀਤਮ ਸਿੰਘ ਮਲਸੀਆਂ, ਅਵਤਾਰ ਸਿੰਘ ਲੋਧਰਾਂ, ਜਥੇਦਾਰ ਚਮਕੌਰ ਸਿੰਘ ਟਿੱਬੀ, ਕੁਲਦੀਪ ਸਿੰਘ ਲਹੌਰੀਆ, ਨੰਬਰਦਾਰ ਵਰਿੰਦਰ ਸਿੰਘ ਵੈਰੜ, ਆੜ੍ਹਤੀ ਜਗਦੀਸ਼ ਕੁਮਾਰ ਰਾਜੂ ਚਾਵਲਾ, ਰਾਕੇਸ਼ ਬਿੰਦਰਾਂ, ਪ੍ਰਦੀਪ ਬਿੰਦਰਾਂ, ਸੁਖਚੈਨ ਸਿੰਘ ਲਹੌਰੀਆ, ਲਖਵਿੰਦਰ ਸਿੰਘ ਮੁਰਕਵਾਲਾ, ਨੰਬਰਦਾਰ ਅਜ਼ਮੇਰ ਸਿੰਘ ਮੁਰਕਵਾਲਾ, ਸੀਨੀਅਰ ਪੱਤਰਕਾਰ ਤੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਪੱਤਰਕਾਰ ਸੁਖਦੇਵ ਸਿੰਘ ਸੰਗਮ, ਜਗਜੀਤ ਸਿੰਘ ਸਰਪੰਚ ਟਿੱਬੀ ਕਲਾਂ, ਹਰਪ੍ਰੀਤ ਸਿੰਘ ਮਿੱਠੂ ਨੰਬਰਦਾਰ ਸਦਰਕੇ, ਸੁਖਦੇਵ ਸਿੰਘ ਢਿੱਲੋਂ ਕੜਮਾ, ਜਥੇਦਾਰ ਮੇਜਰ ਸਿੰਘ ਸੋਢੀਵਾਲਾ, ਬਲਜੀਤ ਸਿੰਘ ਕੜਮਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਿਲੀ, ਹਰਸਿਮਰਨ ਸਿੰਘ ਬਾਵਾ ਵੈਰੜ, ਮਨਜਿੰਦਰ ਸਿੰਘ ਸਾਹਿਬ ਸਾਹਨਕੇ, ਹਰਭੇਜ ਸਿੰਘ ਸਾਹਨ ਕੇ, ਅਰਸ਼ ਸਰਪੰਚ, ਗੁਰਮੀਤ ਸਿੰਘ ਮੁਰਕਵਾਲਾ, ਪ੍ਰਤਾਪ ਸਿੰਘ ਲੱਖੋ ਕੇ, ਸੁਖਜੀਤ ਸਿੰਘ ਢਿੱਲੋਂ ਕੜਮਾ ਅਤੇ ਪੱਤਰਕਾਰ ਭਾਈਚਾਰੇ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਇਲਾਕੇ ਦੇ ਪਤਵੰਤਿਆਂ ਵਲੋਂ ਮੁਰਕਵਾਲਾ ਸਿੱਧੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਸਵ.ਮਾਤਾ ਬਖ਼ਸ਼ੀਸ਼ ਕੌਰ 06-09-2026
ਮਮਦੋਟ, 5 ਸਤੰਬਰ (ਰਾਜਿੰਦਰ ਸਿੰਘ ਹਾਂਡਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਆੜ੍ਹਤੀ ਪ੍ਰਕਾਸ਼ ਸਿੰਘ ਸਿੱਧੂ ,ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜੱਜਬੀਰ ਸਿੰਘ ਸਿੱਧੂ ਦੇ ਮਾਤਾ ਅਤੇ ਸਾਬਕਾ ਚੇਅਰਮੈਨ ਜੋਗਾ ਸਿੰਘ ਮੁਰਕਵਾਲਾ ਅਤੇ ਆੜ੍ਹਤੀ ਮਹਿੰਦਰ ਸਿੰਘ ਸਿੱਧੂ ਮੁਰਕਵਾਲਾ ਦੇ ਚਾਚੀ ਜੀ ਸਰਦਾਰਨੀ ਬਖ਼ਸ਼ੀਸ਼ ਕੌਰ ਪਤਨੀ ਸਵ.ਜਰਨੈਲ ਸਿੰਘ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦੇ ਅਕਾਲ ਚਲਾਣਾ ਕਰ ਜਾਣ ’ਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਹਲਕਾ ਗੁਰੂਹਰਸਹਾਏ ਦੇ ਇੰਚਾਰਜ ਵਰਦੇਵ ਸਿੰਘ ਮਾਨ, ਨਰਦੇਵ ਸਿੰਘ ਬੌਬੀ ਮਾਨ, ਸੁਰਿੰਦਰ ਸਿੰਘ ਬੱਬੂ, ਜਥੇਦਾਰ ਦਰਸ਼ਨ ਸਿੰਘ ਸ਼ੇਰਖਾਂ, ਜਥੇਦਾਰ ਪ੍ਰੀਤਮ ਸਿੰਘ ਮਲਸੀਆਂ, ਅਵਤਾਰ ਸਿੰਘ ਲੋਧਰਾਂ, ਜਥੇਦਾਰ ਚਮਕੌਰ ਸਿੰਘ ਟਿੱਬੀ, ਕੁਲਦੀਪ ਸਿੰਘ ਲਹੌਰੀਆ, ਨੰਬਰਦਾਰ ਵਰਿੰਦਰ ਸਿੰਘ ਵੈਰੜ, ਆੜ੍ਹਤੀ ਜਗਦੀਸ਼ ਕੁਮਾਰ ਰਾਜੂ ਚਾਵਲਾ, ਰਾਕੇਸ਼ ਬਿੰਦਰਾਂ, ਪ੍ਰਦੀਪ ਬਿੰਦਰਾਂ, ਸੁਖਚੈਨ ਸਿੰਘ ਲਹੌਰੀਆ, ਲਖਵਿੰਦਰ ਸਿੰਘ ਮੁਰਕਵਾਲਾ, ਨੰਬਰਦਾਰ ਅਜ਼ਮੇਰ ਸਿੰਘ ਮੁਰਕਵਾਲਾ, ਸੀਨੀਅਰ ਪੱਤਰਕਾਰ ਤੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਪੱਤਰਕਾਰ ਸੁਖਦੇਵ ਸਿੰਘ ਸੰਗਮ, ਜਗਜੀਤ ਸਿੰਘ ਸਰਪੰਚ ਟਿੱਬੀ ਕਲਾਂ, ਹਰਪ੍ਰੀਤ ਸਿੰਘ ਮਿੱਠੂ ਨੰਬਰਦਾਰ ਸਦਰਕੇ, ਸੁਖਦੇਵ ਸਿੰਘ ਢਿੱਲੋਂ ਕੜਮਾ, ਜਥੇਦਾਰ ਮੇਜਰ ਸਿੰਘ ਸੋਢੀਵਾਲਾ, ਬਲਜੀਤ ਸਿੰਘ ਕੜਮਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਿਲੀ, ਹਰਸਿਮਰਨ ਸਿੰਘ ਬਾਵਾ ਵੈਰੜ, ਮਨਜਿੰਦਰ ਸਿੰਘ ਸਾਹਿਬ ਸਾਹਨਕੇ, ਹਰਭੇਜ ਸਿੰਘ ਸਾਹਨ ਕੇ, ਅਰਸ਼ ਸਰਪੰਚ, ਗੁਰਮੀਤ ਸਿੰਘ ਮੁਰਕਵਾਲਾ, ਪ੍ਰਤਾਪ ਸਿੰਘ ਲੱਖੋ ਕੇ, ਸੁਖਜੀਤ ਸਿੰਘ ਢਿੱਲੋਂ ਕੜਮਾ ਅਤੇ ਪੱਤਰਕਾਰ ਭਾਈਚਾਰੇ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਇਲਾਕੇ ਦੇ ਪਤਵੰਤਿਆਂ ਵਲੋਂ ਮੁਰਕਵਾਲਾ ਸਿੱਧੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਪਿਛਲੀ ਖ਼ਬਰ ਇਕਬਾਲ ਸਿੰਘ ਸੰਧੂ ਸਰਕਲ ਬਜ਼ੀਦਪੁਰ ਤੋਂ ਯੂਥ ਵਿੰਗ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ‘ ਇਕ ਸਟੇਸ਼ਨ ਇਕ ਉਤਪਾਦ’ ਯੋਜਨਾ ਤਹਿਤ ਫਿਰੋਜ਼ਪੁਰ ਮੰਡਲ ਦੇ 7 ਰੇਲਵੇ ਸਟੇਸ਼ਨਾਂ ਲਈ ਅਰਜ਼ੀਆਂ ਮੰਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।