ਪਹਿਲੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ ਸਨਮਾਨਿਤ ਕਰਦੇ ਮੁੱਖ ਮਹਿਮਾਨ ਤੇ ਭਾਸ਼ਾ ਵਿਭਾਗ ਦੇ ਅਧਿਕਾਰੀ। ਭਾਸ਼ਾ ਵਿਭਾਗ ਦੇ ਪੰਜਾਬੀ ਨਾਟਕ ਮੁਕਾਬਲਿਆਂ ’ਚ ‘ਮਿੱਟੀ ਦਾ ਬਾਵਾ’ ਨੇ ਮਾਰੀ ਬਾਜ਼ੀ, ਦੀਪਕ ਕੰਬੋਜ਼ ਬਣੇ ਸਰਵੋਤਮ ਨਿਰਦੇਸ਼ਕ ‘ਘਰ ਗੁੰਮ ਹੈ’ ਨੇ ਦੂਜਾ ਤੇ ‘ਆਪਣਾ ਆਪਣਾ ਹਿੱਸਾ’ ਨੇ ਤੀਜਾ ਸਥਾਨ ਕੀਤਾ ਹਾਸਿਲ
ਫ਼ਿਰੋਜ਼ਪੁਰ, 15 ਨਵੰਬਰ (ਗੁਰਿੰਦਰ ਸਿੰਘ)-ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਡਾ. ਜਗਦੀਪ ਸੰਧੂ ਦੀ ਦੇਖ-ਰੇਖ ਵਿਚ ਡੀ.
ਭਾਸਾ਼ ਵਿਭਾਗ ਵਲੋਂ ਕਰਵਾਏ ਪੰਜਾਬੀ ਨਾਟਕ ਮੁਕਾਬਲੇ ਵਿਚ ਪੇਸ਼ਕਾਰੀ ਦਿੰਦੇ ਵਿਦਿਆਰਥੀ।
16-11-2026