29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਅਕਾਲੀ ਦਲ ਅਤੇ ਭਾਜਪਾ ਗੱਠਜੋੜ ਸੂਬੇ ਨੂੰ ਬੁਲੰਦੀਆਂ ਵੱਲ ਲਿਜਾਣ ਦੇ ਸਮਰੱਥ - ਮੰਨਵੀ / ਜੱਗੀ / ਕੁਲਵੰਤ

ਅਹਿਮਦਗੜ੍ਹ, 28 ਨਵੰਬਰ (ਰਣਧੀਰ ਸਿੰਘ ਮਹੋਲੀ )-ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਹੋਏ ਗੱਠਜੋੜ ਤੇ ਅਕਾਲੀ ਦਲ ਤੇ ਭਾਜਪਾ ਆਗੂਆ, ਅਹੁਦੇਦਾਰਾਂ ਅਤੇ ਵਰਕਰਾਂ ਤੋਂ ਇਲਾਵਾ ਵੱਖ ਵੱਖ ਵਰਗਾਂ ਦੇ ਲੋਕਾਂ ਵੱਲੋਂ ਵੀ ਇਸ ਦਾ ਸਵਾਗਤ ਕਰਦੇ ਹੋਏ ਗੱਠਜੋੜ ਦੇ ਹੱਕ ਵਿੱਚ ਡੱਟ ਕੇ ਹਿਮਾਇਤ ਕਰਨ ਦਾ ਐਲਾਨ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਮਰਗੜ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮਨਵੀ, ਅਹਿਮਦਗੜ੍ਹ ਦੇ ਸੀਨੀਅਰ ਆਗੂ ਜਗਦੀਪ ਸਿੰਘ ਜੱਗੀ ਕੰਗਣਵਾਲ ਅਤੇ ਸਮਾਜ ਸੇਵੀ ਕਲਵੰਤ ਸਿੰਘ ਵੱਲੋਂ ਇਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਹਿਲਾਂ ਵੀ ਇਹ ਆਪਸ ਵਿੱਚ ਨੌਹੁ-ਮਾਸ ਦੇ ਰਿਸ਼ਤੇ ਵਾਂਗ ਇਕੱਠੇ ਰਹੇ ਅਤੇ ਇਨ੍ਹਾਂ ਵਲੋ ਆਪਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਸੜਕਾਂ, ਸੇਵਾ ਕੇਂਦਰ, ਸਿਹਤ ਸਹੂਲਤਾਂ, ਸ਼ਗਨ ਸਕੀਮਾ ਅਤੇ ਹੋਰ ਲੋਕ ਭਲਾਈ ਸਕੀਮਾਂ ਸਮੇਤ ਅਨੇਕਾਂ ਇਤਿਹਾਸਕ ਕਾਰਜ ਕਰਵਾਏ ਗਏ।

ਅਜੀਤ ਡੈਸਕ 29-11-2026
ਅਹਿਮਦਗੜ੍ਹ, 28 ਨਵੰਬਰ (ਰਣਧੀਰ ਸਿੰਘ ਮਹੋਲੀ )-ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਹੋਏ ਗੱਠਜੋੜ ਤੇ ਅਕਾਲੀ ਦਲ ਤੇ ਭਾਜਪਾ ਆਗੂਆ, ਅਹੁਦੇਦਾਰਾਂ ਅਤੇ ਵਰਕਰਾਂ ਤੋਂ ਇਲਾਵਾ ਵੱਖ ਵੱਖ ਵਰਗਾਂ ਦੇ ਲੋਕਾਂ ਵੱਲੋਂ ਵੀ ਇਸ ਦਾ ਸਵਾਗਤ ਕਰਦੇ ਹੋਏ ਗੱਠਜੋੜ ਦੇ ਹੱਕ ਵਿੱਚ ਡੱਟ ਕੇ ਹਿਮਾਇਤ ਕਰਨ ਦਾ ਐਲਾਨ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਮਰਗੜ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮਨਵੀ, ਅਹਿਮਦਗੜ੍ਹ ਦੇ ਸੀਨੀਅਰ ਆਗੂ ਜਗਦੀਪ ਸਿੰਘ ਜੱਗੀ ਕੰਗਣਵਾਲ ਅਤੇ ਸਮਾਜ ਸੇਵੀ ਕਲਵੰਤ ਸਿੰਘ ਵੱਲੋਂ ਇਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਹਿਲਾਂ ਵੀ ਇਹ ਆਪਸ ਵਿੱਚ ਨੌਹੁ-ਮਾਸ ਦੇ ਰਿਸ਼ਤੇ ਵਾਂਗ ਇਕੱਠੇ ਰਹੇ ਅਤੇ ਇਨ੍ਹਾਂ ਵਲੋ ਆਪਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਸੜਕਾਂ, ਸੇਵਾ ਕੇਂਦਰ, ਸਿਹਤ ਸਹੂਲਤਾਂ, ਸ਼ਗਨ ਸਕੀਮਾ ਅਤੇ ਹੋਰ ਲੋਕ ਭਲਾਈ ਸਕੀਮਾਂ ਸਮੇਤ ਅਨੇਕਾਂ ਇਤਿਹਾਸਕ ਕਾਰਜ ਕਰਵਾਏ ਗਏ। ਪੰਜਾਬ ਵਾਸੀ ਇਹਨਾਂ ਦੀਆਂ ਪ੍ਰਾਪਤੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਵਾਰ ਫਿਰ ਵਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਵੱਡਾ ਫਤਵਾ ਦੇਣਗੇ।
ਪਿਛਲੀ ਖ਼ਬਰ ਐਥਲੈਟਿਕ ਮੀਟ ਵਿੱਚ ਵਿੱਦਿਆ ਰਤਨ ਕਾਲਜ ਨੇ ਮਾਰੀ ਬਾਜ਼ੀ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼- ਬੀਬੀ ਇੰਦਰਜੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।