13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਭਗਵਤੀ ਜਾਗਰਣ 18 ਨੂੰ

ਲੌਂਗੋਵਾਲ, 12 ਅਕਤੂਬਰ (ਵਿਨੋਦ, ਖੰਨਾ) – ਸ੍ਰੀ ਕਾਲੀ ਮਾਤਾ ਮੰਦਰ ਜੈਦ ਪੱਤੀ ਲੌਂਗੋਵਾਲ ਵਿਖੇ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ 18 ਅਕਤੂਬਰ (ਐਤਵਾਰ) ਨੂੰ ਕਰਵਾਇਆ ਜਾ ਰਿਹਾ ਹੈ। ਮੰਦਰ ਦੇ ਮੁੱਖ ਸੇਵਾਦਾਰ ਆਚਾਰਿਆ ਆਰ.

ਅਜੀਤ ਡੈਸਕ 13-10-2026
ਲੌਂਗੋਵਾਲ, 12 ਅਕਤੂਬਰ (ਵਿਨੋਦ, ਖੰਨਾ) – ਸ੍ਰੀ ਕਾਲੀ ਮਾਤਾ ਮੰਦਰ ਜੈਦ ਪੱਤੀ ਲੌਂਗੋਵਾਲ ਵਿਖੇ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ 18 ਅਕਤੂਬਰ (ਐਤਵਾਰ) ਨੂੰ ਕਰਵਾਇਆ ਜਾ ਰਿਹਾ ਹੈ। ਮੰਦਰ ਦੇ ਮੁੱਖ ਸੇਵਾਦਾਰ ਆਚਾਰਿਆ ਆਰ.ਵੀ. ਵਸਿਸ਼ਟ ਨੇ ਦੱਸਿਆ ਕਿ ਇਸ ਜਾਗਰਣ ਦੌਰਾਨ ਪੂਜਾ ਦੀ ਰਸਮ ਮਾ. ਨਰਿੰਦਰ ਸ਼ਰਮਾ ਨੀਟਾ ਵਲੋਂ, ਜੋਤੀ ਪ੍ਰਚੰਡ ਦੀ ਰਸਮ ਡਾ. ਮੁਨੀਸ਼ ਵਸਿਸ਼ਟ ਹਰੀਹਰ ਹਸਪਤਾਲ ਵਲੋਂ, ਚੁੰਨੀ ਦੀ ਰਸਮ ਮਹੰਤ ਹੀਰਾ ਦਾਸ ਵਲੋਂ, ਝੰਡੇ ਦੀ ਰਸਮ ਰਛਪਾਲ ਕੌਰ ਢਿੱਲੋਂ ਅਤੇ ਬਲਵਿੰਦਰ ਸਿੰਘ ਢਿੱਲੋਂ ਵਲੋਂ ਕੀਤੀ ਜਾਵੇਗੀ। ਰਾਤ 9 ਵਜੇ ਤੋਂ ਮਾਂ ਭਗਵਤੀ ਦਾ ਜਾਗਰਣ ਸ਼ੁਰੂ ਹੋਵੇਗਾ। ਜਿਸ ਵਿਚ ਪ੍ਰਸਿੱਧ ਭਜਨ ਗਾਇਕ ਪ੍ਰਵੀਨ ਭਾਰਟਾ ਅਤੇ ਬਲਰਾਜ ਬਿਲਗਾ ਵਲੋਂ ਮਹਾਂ ਮਾਈ ਦਾ ਗੁਣਗਾਨ ਕੀਤਾ ਜਾਵੇਗਾ।
ਪਿਛਲੀ ਖ਼ਬਰ ਵਿਧਾਇਕਾ ਭਰਾਜ ਵਲੋਂ ਸੰਗਰੂਰ ਵਿਖੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਵੀ ਰਹ... ਅਗਲੀ ਖ਼ਬਰ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।