26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਮਲਿਕਅਰਜੁਨ ਖਡ਼ਗੇ ਮਾਮਲੇ ਨੂੰ ਲੈ ਕੇ ਹਾਈ ਕੋਰਟ ’ਚ ਸੁਣਵਾਈ ਹੁਣ 30 ਮਾਰਚ ਨੂੰ

ਸੰਗਰੂਰ, 26 ਨਵੰਬਰ (ਧੀਰਜ ਪਸ਼ੋਰੀਆ)-ਸੰਗਰੂਰ ਦੀ ਅਦਾਲਤ ’ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖਡ਼ਗੇ ਸੰਬੰਧੀ ਕੀਤੀ ਸ਼ਿਕਾਇਤ ’ਤੇ ਸੰਗਰੂਰ ਦੀ ਇਕ ਅਦਾਲਤ ਵਲੋਂ ਜਾਰੀ ਕੀਤੇ ਗਏ ਜ਼ਮਾਨਤੀ ਵਾਰੰਟਾਂ ’ਤੇ ਅੱਜ ਹਾਈ ਕੋਰਟ ਵਿਚ ਹੋਈ ਸੁਣਵਾਈ ਤੋਂ ਬਾਅਦ ਹੁਣ ਅਗਲੀ ਤਰੀਕ 30 ਮਾਰਚ ਲਈ ਨਿਰਧਾਰਿਤ ਕੀਤੀ ਹੈ। ਉਕਤ ਜਾਣਕਾਰੀ ਐਡਵੋਕੇਟ ਅਦਿੱਤੀ ਗਰਗ ਨੇ ਦਿੱਤੀ।

ਐਡਵੋਕੇਟ ਅਦਿੱਤੀ ਗਰਗ ਗੱਲਬਾਤ ਕਰਦੇ ਹੋਏ। ਤਸਵੀਰ : ਮੁਕੇਸ਼ ਕੁਮਾਰ 27-11-2026
ਸੰਗਰੂਰ, 26 ਨਵੰਬਰ (ਧੀਰਜ ਪਸ਼ੋਰੀਆ)-ਸੰਗਰੂਰ ਦੀ ਅਦਾਲਤ ’ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖਡ਼ਗੇ ਸੰਬੰਧੀ ਕੀਤੀ ਸ਼ਿਕਾਇਤ ’ਤੇ ਸੰਗਰੂਰ ਦੀ ਇਕ ਅਦਾਲਤ ਵਲੋਂ ਜਾਰੀ ਕੀਤੇ ਗਏ ਜ਼ਮਾਨਤੀ ਵਾਰੰਟਾਂ ’ਤੇ ਅੱਜ ਹਾਈ ਕੋਰਟ ਵਿਚ ਹੋਈ ਸੁਣਵਾਈ ਤੋਂ ਬਾਅਦ ਹੁਣ ਅਗਲੀ ਤਰੀਕ 30 ਮਾਰਚ ਲਈ ਨਿਰਧਾਰਿਤ ਕੀਤੀ ਹੈ। ਉਕਤ ਜਾਣਕਾਰੀ ਐਡਵੋਕੇਟ ਅਦਿੱਤੀ ਗਰਗ ਨੇ ਦਿੱਤੀ।
ਪਿਛਲੀ ਖ਼ਬਰ ਡੀਪੂ ਹੋਲਡਰ ਯੂਨੀਅਨ ਦੀ ਦੇਸ਼ ਪੱਧਰੀ ਮੀਟਿੰਗ 4 ਨੂੰ ਦਿੱਲੀ ’ਚ-ਸਿੱਧੂ, ਅੜੈਚਾ ਅਗਲੀ ਖ਼ਬਰ ਨਸ਼ੇ ਦੇ ਆਦੀ ਪੁੱਤ ਵਲੋਂ ਗੋਲੀ ਮਾਰ ਕੇ ਪਿਉ ਦੀ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।