26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸੱਤਾ ਮਿਲੇਗੀ ਵੀ ਸੰਵਿਧਾਨ ਤੋਂ ਅਤੇ ਜਾਵੇਗੀ ਵੀ ਸੰਵਿਧਾਨ ਤੋਂ-ਗ੍ਰਹਿ ਮੰਤਰੀ

ਨਵੀਂ ਦਿੱਲੀ, 26 ਨਵੰਬਰ (ਉਪਮਾ ਡਾਗਾ ਪਾਰਥ)- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤੀ ਸੰਵਿਧਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਿਰਫ ਕਾਨੂੰਨਾਂ ਦਾ ਸੰਕਲਪ ਨਹੀਂ ਸਗੋਂ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਲੱਖਾਂ ਲੋਕਾਂ ਦੇ ਸੁਫਨਿਆਂ ਅਤੇ ਸੰਘਰਸ਼ਾਂ ਦਾ ਦਸਤਾਵੇਜ਼ ਹੈ। ਗ੍ਰਹਿ ਮੰਤਰੀ ਨੇ ਸੰਵਿਧਾਨ ਦਿਵਸ ’ਤੇ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਵਿਧਾਨ ਨੇ ਇਹ ਯਕੀਨੀ ਬਣਾਇਆ ਕਿ ਸੱਤਾ ਜਨਤਾ ਤੋਂ ਆਵੇਗੀ ਅਤੇ ਜਨਤਾ ਰਾਹੀਂ ਹੀ ਚੱਲੇਗੀ।

ਨਵੀਂ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ। 27-11-2026
ਨਵੀਂ ਦਿੱਲੀ, 26 ਨਵੰਬਰ (ਉਪਮਾ ਡਾਗਾ ਪਾਰਥ)- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤੀ ਸੰਵਿਧਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਿਰਫ ਕਾਨੂੰਨਾਂ ਦਾ ਸੰਕਲਪ ਨਹੀਂ ਸਗੋਂ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਲੱਖਾਂ ਲੋਕਾਂ ਦੇ ਸੁਫਨਿਆਂ ਅਤੇ ਸੰਘਰਸ਼ਾਂ ਦਾ ਦਸਤਾਵੇਜ਼ ਹੈ। ਗ੍ਰਹਿ ਮੰਤਰੀ ਨੇ ਸੰਵਿਧਾਨ ਦਿਵਸ ’ਤੇ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਵਿਧਾਨ ਨੇ ਇਹ ਯਕੀਨੀ ਬਣਾਇਆ ਕਿ ਸੱਤਾ ਜਨਤਾ ਤੋਂ ਆਵੇਗੀ ਅਤੇ ਜਨਤਾ ਰਾਹੀਂ ਹੀ ਚੱਲੇਗੀ। ਸ਼ਾਸਨ ਕਿਸ ਦਿਸ਼ਾ ’ਚ ਅੱਗੇ ਵਧੇਗਾ ਇਸ ਦਾ ਅਧਿਕਾਰ ਵੀ ਜਨਤਾ ਨੂੰ ਦਿੱਤਾ ਗਿਆ। ਸੰਵਿਧਾਨ ਦਾ ਬੁਨਿਆਦੀ ਭਾਵ ਇਹੀ ਹੈ ਕਿ ਸਰਕਾਰਾਂ ਜਨਤਾ ਦੀ ਇੱਛਾ ਅਤੇ ਲੋਕਤੰਤਰਿਕ ਕਦਰਾਂ ਦੇ ਮੁਤਾਬਿਕ ਕੰਮ ਕਰਨ। ਅਮਿਤ ਸ਼ਾਹ ਨੇ ਕਿਹਾ ਕਿ ਲੰਬੇ ਸਮੇਂ ਤੱਕ ਸੰਵਿਧਾਨ ਨੂੰ ਮੁੱਖ ਤੌਰ ’ਤੇ ਸ਼ਾਸਨ ਚਲਾਉਣ ਦੇ ਦਸਤਾਵੇਜ਼ ਦੇ ਰੂਪ ’ਚ ਵੇਖਿਆ ਗਿਆ ਪਰ ਇਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ’ਤੇ ਲੋੜੀਂਦੀ ਧਿਆਨ ਨਹੀਂ ਦਿੱਤਾ ਗਿਆ।
ਪਿਛਲੀ ਖ਼ਬਰ ਹਰ ਭਾਰਤੀ ਦੇ ਅਧਿਕਾਰ ਲਈ ਲੜਦੇ ਰਹਾਂਗੇ ਰਾਹੁਲ ਤੇ ਖੜਗੇ ਦਾ ਦੇਸ਼ ਵਾਸੀਆਂ ਨੂੰ ਭਰੋਸਾ ਅਗਲੀ ਖ਼ਬਰ ਆਈ.ਬੀ.ਐਮ. ਨੇ ਐਚ-1ਬੀ ਵੀਜ਼ਾ ਅਤੇ ਗ੍ਰੀਨ ਕਾਰਡ ਦੀ ਸਪਾਂਸਰਸ਼ਿਪ ’ਤੇ ਲਗਾਈ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।