21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪਾਕਿ ਦੀ ਬਲੋਚਿਸਤਾਨ ਅਸੈਂਬਲੀ ’ਚ ਗੂੰਜਿਆ ਨਾਬਾਲਗ ਹਿੰਦੂ ਲੜਕੀ ਦੇ ਅਗਵਾ ਦਾ ਮਾਮਲਾ ਸੰਸਦੀ ਸਕੱਤਰ ਸੰਜੇ ਕੁਮਾਰ ਪੰਜਵਾਨੀ ਨੇ ਚੁੱਕਿਆ ਮੁੱਦਾ

ਅੰਮ੍ਰਿਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਬਲੋਚਿਸਤਾਨ ਦੇ ਸਿਬੀ ਸ਼ਹਿਰ ਤੋਂ 13 ਸਾਲਾ ਹਿੰਦੂ ਲੜਕੀ ਬਿੰਦੀਆ ਕੁਮਾਰੀ ਦੇ ਅਗਵਾ, ਧਰਮ ਪਰਿਵਰਤਨ ਅਤੇ ਨਿਕਾਹ ਦਾ ਮਾਮਲਾ ਬਲੋਚਿਸਤਾਨ ਅਸੈਂਬਲੀ ’ਚ ਸੰਸਦੀ ਸਕੱਤਰ ਸੰਜੇ ਕੁਮਾਰ ਪੰਜਵਾਨੀ ਨੇ ਚੁੱਕਦਿਆਂ ਪਾਕਿ ’ਚ ਬਾਲ ਸੁਰੱਖਿਆ, ਧਾਰਮਿਕ ਆਜ਼ਾਦੀ ਅਤੇ ਸਹਿਮਤੀ ਦੇ ਮੁੱਦਿਆਂ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਪੰਜਵਾਨੀ ਨੇ ਸਪੀਕਰ ਸਾਹਮਣੇ ਇਹ ਗੰਭੀਰ ਮੁੱਦਾ ਚੁੱਕਦਿਆਂ ਲੜਕੀ ਨੂੰ ਜਲਦ ਬਰਾਮਦ ਕਰਕੇ ਉਸ ਦੇ ਮਾਪਿਆਂ ਹਵਾਲੇ ਕਰਨ ਦੀ ਮੰਗ ਕੀਤੀ ਹੈ ।

ਭਰਚੂੰਡੀ ਸ਼ਰੀਫ਼ ਦਰਗਾਹ ਦਾ ਮੌਲਵੀ ਨਾਬਾਲਗ ਹਿੰਦੂ ਲੜਕੀ ਨੂੰ ਕਲਮਾ ਪੜ੍ਹਾਉਂਦਾ ਹੋਇਆ। ਤਸਵੀਰ ਰਾਹੀਂ : ਸੁਰਿੰਦਰ ਕੋਛੜ 21-10-2026
ਅੰਮ੍ਰਿਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਬਲੋਚਿਸਤਾਨ ਦੇ ਸਿਬੀ ਸ਼ਹਿਰ ਤੋਂ 13 ਸਾਲਾ ਹਿੰਦੂ ਲੜਕੀ ਬਿੰਦੀਆ ਕੁਮਾਰੀ ਦੇ ਅਗਵਾ, ਧਰਮ ਪਰਿਵਰਤਨ ਅਤੇ ਨਿਕਾਹ ਦਾ ਮਾਮਲਾ ਬਲੋਚਿਸਤਾਨ ਅਸੈਂਬਲੀ ’ਚ ਸੰਸਦੀ ਸਕੱਤਰ ਸੰਜੇ ਕੁਮਾਰ ਪੰਜਵਾਨੀ ਨੇ ਚੁੱਕਦਿਆਂ ਪਾਕਿ ’ਚ ਬਾਲ ਸੁਰੱਖਿਆ, ਧਾਰਮਿਕ ਆਜ਼ਾਦੀ ਅਤੇ ਸਹਿਮਤੀ ਦੇ ਮੁੱਦਿਆਂ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਪੰਜਵਾਨੀ ਨੇ ਸਪੀਕਰ ਸਾਹਮਣੇ ਇਹ ਗੰਭੀਰ ਮੁੱਦਾ ਚੁੱਕਦਿਆਂ ਲੜਕੀ ਨੂੰ ਜਲਦ ਬਰਾਮਦ ਕਰਕੇ ਉਸ ਦੇ ਮਾਪਿਆਂ ਹਵਾਲੇ ਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਦੱਸਿਆ ਕਿ ਲੜਕੀ ਦੀ ਮਾਤਾ ਦੀ ਹਾਲਤ ਬੇਹੱਦ ਖ਼ਰਾਬ ਹੈ ਅਤੇ ਦਾਦੀ ਲਗਾਤਾਰ ਰੋ-ਰੋ ਕੇ ਬੱਚੀ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾ ਰਹੀ ਹੈ। ਸੰਜੇ ਕੁਮਾਰ ਨੇ ਅਸੈਂਬਲੀ ਸਪੀਕਰ ਰਾਹੀਂ ਸਿੰਧ ਦੇ ਮੁੱਖ ਮੰਤਰੀ ਅਤੇ ਸਿੰਧ ਪੁਲਿਸ ਦੇ ਆਈ. ਜੀ. ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ‘ਤੇ ਸਖ਼ਤ ਨੋਟਿਸ ਲਿਆ ਜਾਵੇ।
ਪਿਛਲੀ ਖ਼ਬਰ ਸੇਵਾ ਮੁਕਤ ਪੁਲਿਸ ਇੰਸਪੈਕਟਰ ਦੇ ਪਰਿਵਾਰ ਨੂੰ ਘਰ ’ਚ ਬੰਦੀ ਬਣਾ ਕੇ ਲੁੱਟਿਆ ਅਗਲੀ ਖ਼ਬਰ ਪਾਕਿ ਨੇ ਵਿੱਤੀ ਵਰ੍ਹੇ 2025-26 ਲਈ ਜੀ.ਡੀ.ਪੀ. ਵਿਕਾਸ ਦਰ ਦਾ ਅਨੁਮਾਨ ਘਟਾ ਕੇ 3.65 ਫ਼ੀਸਦੀ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।