ਲੌਟ ਅਨਾਜ ਮੰਡੀ ’ਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ
ਭਾਦਸੋਂ, 3 ਅਕਤੂਬਰ (ਪ੍ਰਦੀਪ ਦੰਦਰਾਲਾ)-ਅਨਾਜ ਮੰਡੀ ਲੌਟ ਵਿਖੇ ਝੋਨੇ ਦੀ ਆਮਦ ਤੇ ਖਰੀਦ ਸ਼ੁਰੂ ਕਰਵਾਈ ਗਈ। ਇਸ ਸਮੇਂ ਚੇਅਰਮੈਨ ਲਖਵੀਰ ਸਿੰਘ ਲੌਟ ਸਾਬਕਾ ਚੇਅਰਮੈਨ ਤੇ ਪ੍ਰਧਾਨ ਪਵਨ ਘਈ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਸੁੱਕੀ ਫਸਲ ਮੰਡੀ ’ਚ ਲੈ ਕੇ ਆਉਣ।
ਅਜੀਤ ਡੈਸਕ
04-10-2026