03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਨਕਦੀ ਚੋਰੀ ਕਰਨ ਵਾਲੇ 2 ਕਾਬੂ

ਮਾਨਸਾ, 2 ਅਕਤੂਬਰ (ਵਿ. ਪ੍ਰਤੀ.)

ਅਜੀਤ ਡੈਸਕ 03-10-2026
ਮਾਨਸਾ, 2 ਅਕਤੂਬਰ (ਵਿ.ਪ੍ਰਤੀ.)- ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਲੈਬਾਰਟਰੀ ’ਚੋਂ ਨਕਦੀ ਚੋਰੀ ਕਰਨ ਵਾਲੇ 2 ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਡਾ. ਰਾਕੇਸ਼ ਜਿੰਦਲ ਵਾਸੀ ਮਾਨਸਾ ਨੇ ਪੁਲਿਸ ਨੂੰ ਲਿਖਾਈ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਵਾਟਰ ਵਰਕਸ ਰੋਡ ’ਤੇ ਏ.ਸੀ.ਸੀ.ਯੂ. ਲੈਬਾਰਟਰੀ ’ਚੋਂ ਦਰਮਿਆਨੀ ਰਾਤ ਸਮੇਂ ਗਗਨਦੀਪ ਸਿੰਘ ਤੇ ਸੁਮੀਰ ਖਾਨ 2 ਲੱਖ 73 ਹਜ਼ਾਰ 870 ਰੁਪਏ ਚੋਰੀ ਕਰ ਕੇ ਲਏ ਗਏ। ਪੁਲਿਸ ਨੇ ਉਕਤ ਨੂੰ ਕਾਬੂ ਕਰ ਕੇ 2 ਲੱਖ 10 ਹਜ਼ਾਰ 30 ਰੁਪਏ ਬਰਾਮਦ ਕਰ ਲਏ ਹਨ।
ਪਿਛਲੀ ਖ਼ਬਰ ਪੀ.ਐਸ.ਸੀ.ਐਸ.ਟੀ. ਵਲੋਂ ਵਾਤਾਵਰਨ ਪ੍ਰਤੀ ਜਾਗਰੂਕਤਾ ਵਧਾਉਣ ਲਈ ਕਲੱਸਟਰ ਪੱਧਰੀ ਵਰਕਸ਼ਾਪ ਲਗਾਈ ਅਗਲੀ ਖ਼ਬਰ ਖਿਆਲਾ ਹਸਪਤਾਲ ਨੂੰ ਟਰੋਮਾ ਸੈਂਟਰ ਬਣਾਉਣ ਸੰਬੰਧੀ ਸੰਘਰਸ਼ ਕਮੇਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।