03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਢਿੱਲਵਾਂ ਕਲਾਂ ਫਿਰਨੀ ਵਿਚਲੀ ਸੜਕ ਜਲਦ ਬਣਾਉਣ ਦੀ ਮੰਗ

ਕੋਟਕਪੂਰਾ, 2 ਅਕਤੂਬਰ (ਰਿੰਕੂ ਮਲਹੋਤਰਾ)-ਪਿੰਡ ਢਿਲਵਾਂ ਕਲਾਂ ਵਿਖੇ ਪੰਚਾਇਤ ਘਰ ਤੋਂ ਡੇਢ ਕਿਲੋਮੀਟਰ ਕਰੀਬ ਸੜਕ ਜੋ ਵਿਕਾਸ ਨੂੰ ਉਡੀਕ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਸੜਕ ਨਵੀਂ ਬਣਾਉਣ ਵਾਸਤੇ ਪੱਥਰ ਪਾਏ ਗਏ ਸਨ।

ਨੇੜਲੇ ਪਿੰਡ ਢਿਲਵਾਂ ਕਲਾਂ ਵਿਖੇ ਸੜਕ ’ਤੇ ਪਾਏ ਗਏ ਪੱਥਰ ਦਾ ਦ੍ਰਿਸ਼। ਤਸਵੀਰ : ਰਿੰਕੂ ਮਲਹੋਤਰਾ 03-10-2026
ਕੋਟਕਪੂਰਾ, 2 ਅਕਤੂਬਰ (ਰਿੰਕੂ ਮਲਹੋਤਰਾ)-ਪਿੰਡ ਢਿਲਵਾਂ ਕਲਾਂ ਵਿਖੇ ਪੰਚਾਇਤ ਘਰ ਤੋਂ ਡੇਢ ਕਿਲੋਮੀਟਰ ਕਰੀਬ ਸੜਕ ਜੋ ਵਿਕਾਸ ਨੂੰ ਉਡੀਕ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਸੜਕ ਨਵੀਂ ਬਣਾਉਣ ਵਾਸਤੇ ਪੱਥਰ ਪਾਏ ਗਏ ਸਨ। ਸੜਕ ’ਤੇ ਪਏ ਪੱਥਰ ਆਉਂਦੇ ਜਾਂਦੇ ਰਾਹਗੀਰਾਂ ਲਈ ਹੁਣ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ ਤੇ ਲੰਘਦੇ ਵਾਹਨਾਂ ਦੇ ਟਾਇਰਾਂ ਥੱਲੇ ਆ ਕੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਜ਼ਖਮੀ ਕਰ ਰਹੇ ਹਨ। ਪਿੰਡ ਵਾਸੀਆਂ ਨੇ ਸੜਕ ਨੂੰ ਜਲਦ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਰਾਹਗੀਰਾਂ ਨੂੰ ਸੁਖਾਲਾ ਹੋ ਸਕੇ।
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਬੀ.ਏ. ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਕਣਕ ਦੇ ਮੁੱਲ ’ਚ 25 ਰੁਪਏ ਵਾਧਾ ਖ਼ਰਚ ਦੇ ਮੁਕਾਬਲੇ ਘੱਟ : ਹਰਦੇਵ ਸਿੰਘ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।