15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਕਵੀਸ਼ਰ ਸਭਾ ਵਲੋਂ ਕਾਕਾ ਜਸਕੀਰਤ ਸਿੰਘ ਦਾ ਸਨਮਾਨ

ਬਾਬਾ ਬਕਾਲਾ ਸਾਹਿਬ, 14 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪ੍ਰਸਿੱਧ ਪੰਥਕ ਇੰਟਰਨੈਸ਼ਨਲ ਕਵੀਸ਼ਰ ਭਾਈ ਗੁਰਮੁੱਖ ਸਿੰਘ ਐੱਮ. ਏ.

ਅਜੀਤ ਡੈਸਕ 15-09-2026
ਬਾਬਾ ਬਕਾਲਾ ਸਾਹਿਬ, 14 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪ੍ਰਸਿੱਧ ਪੰਥਕ ਇੰਟਰਨੈਸ਼ਨਲ ਕਵੀਸ਼ਰ ਭਾਈ ਗੁਰਮੁੱਖ ਸਿੰਘ ਐੱਮ.ਏ. ਦੀ ਅਗਵਾਈ ਹੇਠ ਕਵੀਸ਼ਰ ਸਭਾ ਪੰਜਾਬ ਵਲੋਂ ਮਰਹੂਮ ਪੰਥਕ ਕਵੀਸ਼ਰ ਅਤੇ ਕਵੀਸ਼ਰੀ ਦੇ ਬਾਬਾ ਬੋਹੜ ਭਾਈ ਜੋਗਾ ਸਿੰਘ ਜੋਗੀ ਦੇ ਲਾਡਲੇ ਸ਼ਾਗਿਰਦ, ਭਾਈ ਨਰਿੰਦਰ ਸਿੰਘ ਰੂਪੋਵਾਲੀਆ ਦੇ ਬੇਟੇ ਜਸਕੀਰਤ ਸਿੰਘ ਨੂੰ ਸਭਾ ਵਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਭਾਈ ਗੁਰਮੁੱਖ ਸਿੰਘ ਐੱਮ.ਏ. ਨੇ ਕਿਹਾ ਕਿ ਭਾਈ ਨਰਿੰਦਰ ਸਿੰਘ ਰੂਪੋਵਾਲੀਆ ਦੀਆਂ ਕਵੀਸ਼ਰੀ ਖੇਤਰ ਵਿਚ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ । ਇਸ ਮੌਕੇ ਕਵੀਸ਼ਰ ਦਲਜੀਤ ਸਿੰਘ ਸੇਖਵਾਂ, ਰਣਜੀਤ ਸਿੰਘ ਚੀਮਾਂ, ਜੁਗਰਾਜ ਸਿੰਘ ਅਡਨਾਵਾਲੀ, ਕਵੀਸ਼ਰ ਭਾਈ ਕੇਵਲ ਸਿੰਘ ਮਹਿਤਾ, ਕਵੀਸ਼ਰ ਹਰਪ੍ਰੀਤ ਸਿੰਘ ਰੂਪੋਵਾਲੀਆ ਅਤੇ ਹੋਰ ਕਵੀਸ਼ਰ ਹਾਜ਼ਰ ਸਨ । 14 ਏਐਸਆਰ11
ਪਿਛਲੀ ਖ਼ਬਰ ਪਿੰਡ ਵਣੀਏਕੇ ਵਿਖੇ ਪੁਲੀ ’ਤੇ ਬੈਠਣ ਨੂੰ ਲੈ ਕੇ ਹੋਈ ਖੂਨੀ ਝੜਪ ਘਰ ਦੀ ਭੰਨਤੋੜ ਅਤੇ ਅੰਗਹੀਣ ਔਰਤ ਦੀ ਕੁੱਟਮਾਰ ਦੇ ਲੱਗ... ਅਗਲੀ ਖ਼ਬਰ ਰਈਆ ਮੰਡਲ ਬਿਆਸ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।