02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕੈਨੇਡਾ ਦੇ ਧੜਾਧੜ ਵੀਜ਼ੇ ਲਗਵਾ ਰਹੇ ਹਨ ‘ਗੈਵੀ ਕਲੇਰ’ ਬਹੁਤ ਹੀ ਘੱਟ ਖਰਚੇ ਵਿਚ ਕੈਨੇਡਾ ਦਾ ਵੀਜ਼ਾ ਲੈਣਾ ਹੋਇਆ ਬੇਹਦ ਆਸਾਨ– ਸਟੱਡੀ ਵੀਜਾ ਮਾਹਿਰ ਗੈਵੀ ਕਲੇਰ

ਤਰਨ ਤਾਰਨ, 1 ਸਤੰਬਰ (ਹਰਿੰਦਰ ਸਿੰਘ)– ਪੰਜਾਬ ਦੇ ਨਾਮਵਰ ਸਟੱਡੀ ਵੀਜਾ ਮਾਹਿਰ ਗੈਵੀ ਕਲੇਰ ਵਲੋਂ ਕੈਨੈਡਾ ਦੇ ਧੜਾਧੜ ਸਿੰਗਲ ਸਟੂਡੈਂਟਸ ਅਤੇ ਸਪਾਊਸ ਵੀਜਾ ਲਗਵਾਏ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਗੈਵੀ ਕਲੇਰ ਨੇ ਦੱਸਿਆ ਕਿ ਅੱਜ ਹੀ ਸਾਨੂੰ 3 ਹੋਰ ਕੈਨੇਡਾ ਦੇ ਵੀਜੇ ਹਾਸਲ ਹੋਏ ਹਨ।

ਵੀਜਾ ਮਾਹਰ ਗੈਵੀ ਕਲੇਰ 02-09-2026
ਤਰਨ ਤਾਰਨ, 1 ਸਤੰਬਰ (ਹਰਿੰਦਰ ਸਿੰਘ)– ਪੰਜਾਬ ਦੇ ਨਾਮਵਰ ਸਟੱਡੀ ਵੀਜਾ ਮਾਹਿਰ ਗੈਵੀ ਕਲੇਰ ਵਲੋਂ ਕੈਨੈਡਾ ਦੇ ਧੜਾਧੜ ਸਿੰਗਲ ਸਟੂਡੈਂਟਸ ਅਤੇ ਸਪਾਊਸ ਵੀਜਾ ਲਗਵਾਏ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਗੈਵੀ ਕਲੇਰ ਨੇ ਦੱਸਿਆ ਕਿ ਅੱਜ ਹੀ ਸਾਨੂੰ 3 ਹੋਰ ਕੈਨੇਡਾ ਦੇ ਵੀਜੇ ਹਾਸਲ ਹੋਏ ਹਨ। ਗੈਵੀ ਕਲੇਰ ਨੇ ਦੱਸਿਆ ਕਿ ਸਤੰਬਰ ਇਨਟੇਕ ਦੀ ਸਫਲਤਾ ਤੋਂ ਬਾਅਦ ਸਾਡਾ ਅਗਲਾ ਨਿਸ਼ਾਨਾ ਜਨਵਰੀ ਇਨਟੇਕ ਹੈ ਜਿਸ ਲਈ ਸੀਟਾਂ ਬਹੁਤ ਹੀ ਸੀਮਤ ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਕਿਸੇ ਵੀ ਬੋਰਡ ਤੋਂ 2025-2026 ਬਾਰਵੀਂ ਪਾਸ ਹਨ, ਆਈਲੈਟਸ ਵਿਚੋਂ ਉਨ੍ਹਾਂ ਦੇ ਓਵਰਆਲ 6 ਬੈਡ ਹਨ ਜਾਂ ਫਿਰ ਪੀ.ਟੀ.ਈ ਵਿਚੋਂ 60 ਸਕੋਰ ਹਨ ਉਹ ਇਸ ਮੌਕੇ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾ ਵੀ ਸੈਂਕੜੇ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰ ਚੁੱਕੇ ਹਾਂ ਅਤੇ ਇਸ ਵਾਰ ਵੀ ਗਰੰਟੀ ਨਾਲ ਕੈਨੇਡਾ ਦਾ ਸਟੂਡੈਂਟ ਵੀਜਾ ਲਗਵਾ ਕੇ ਦੇਵਾਂਗੇ। ਉਨ੍ਹਾਂ ਕਿਹਾ ਕਿ ਜਿੱਥੇ ਵਿਦਿਆਰਥੀ ਕੈਨੇਡਾ ਜਾ ਕੇ ਆਪਣੀ ਪੜਾਈ ਪੂਰੀ ਕਰ ਸਕਦੇ ਹਨ, ਉਥੇ ਨਾਲ ਹੀ ਆਪਣਾ ਭਵਿੱਖ ਵੀ ਬਣਾ ਸਕਦੇ ਹਨ। ਬਾਰਵੀਂ ਪਾਸ ਵਿਦਿਆਰਥੀ ਭਾਵੇਂ ਉਹਨਾਂ ਦੀ ਪੜ੍ਹਾਈ ਵਿਚ ਗੈਪ ਹੈ ਜਾਂ ਫਿਰ ਪਹਿਲਾ ਕਿਸੇ ਵੀ ਦੇਸ਼ ਤੋਂ ਰਫਿਊਜ ਵੀ ਹਨ, ਉਹ ਵੀ ਅਪਲਾਈ ਕਰ ਸਕਦੇ ਹਨ। ਗੈਵੀ ਕਲੇਰ ਨੇ ਦੱਸਿਆ ਵਿਦਿਆਰਥੀ ਕੈਨੇਡਾ ਦੇ ਕੇਵਲ ਸਰਕਾਰੀ ਕਾਜਲਾਂ ਅਤੇ ਸਰਕਾਰੀ ਯੂਨੀਵਰਸਿਟੀਆਂ ਵਿਚ ਹੀ ਦਾਖਲੇ ਲੈਣ ਕਿਉਂਕਿ ਕੈਨੇਡਾ ਦੀ ਸਰਕਾਰ ਅਤੇ ਐਮਬੈਂਸੀ ਇਹਨਾਂ ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹੀ ਚੰਗੀਆਂ ਨੌਕਰੀਆਂ ਕਰਨ ਦਾ ਮੌਕਾ ਦਿੰਦੀ ਹੈ। ਗੈਵੀ ਕਲੇਰ ਨੇ ਕਿਹਾ ਕਿ ਜਿੰਨਾਂ ਕਾਜਲਾਂ ਅਤੇ ਯੂਨੀਵਰਸਿਟੀਆਂ ਨਾਲ ਅਸੀਂ ਡੀਲ ਕਰਦੇ ਹਾਂ ਉਹ ਪੜ੍ਹਾਈ ਪੂਰੀ ਕਰਨ ਉਪਰੰਤ ਵਿਦਿਆਰਥੀਆਂ ਦੀ ਚੰਗੀਆਂ ਕੰਪਨੀਆਂ ਵਿਚ ਪਲੇਸਮੈਂਟ ਵੀ ਖੁਦ ਕਰਵਾ ਕੇ ਦਿੰਦੀਆਂ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਨੌਕਰੀਆਂ ਲੱਭਣ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ। ਖਾਸ ਕਰਕੇ ਵਿਦਿਆਰਥੀ ਉਹਨਾਂ ਕੋਰਸਾਂ ਦੀ ਚੋਣ ਕਰਨ ਜਿਹਨਾਂ ਨੂੰ ਕੈਨੇਡਾ ਦੀ ਸਰਕਾਰ ਮਾਨਤਾ ਦਿੰਦੀ ਹੈ ਤਾਂ ਜੋ ਵਿਦਿਆਰਥੀ ਬਾਅਦ ਵਿਚ ਪਛਤਾਉਣਾ ਨਾ ਪਵੇ। ਉਨ੍ਹਾਂ ਕਿਹਾ ਕਿ ਕੋਰਸ ਦੀ ਚੋਣ ਕਰਨਾ ਸਭ ਤੋਂ ਵੱਧ ਜ਼ਰੂਰੀ ਹੈ ਕਿਉਂਕਿ ਤੁਹਾਡੇ ਚੁਣੇ ਹੋਏ ਕੋਰਸ ’ਤੇ ਜਿੱਥੇ ਤੁਹਾਨੂੰ ਆਸਾਨੀ ਨਾਲ ਪੀ.ਆਰ ਮਿਲ ਸਕਦੀ ਹੈ, ਉਥੇ ਹੀ ਆਪਣਾ ਕੋਰਸ ਪੂਰਾ ਕਰਕੇ ਚੰਗਾ ਕਾਰੋਬਾਰ ਵੀ ਖੜ੍ਹਾ ਕਰ ਸਕਦੇ ਹੋ। ਗੈਵੀ ਕਲੇਰ ਨੇ ਕਿਹਾ ਕਿ ਮੇਰੀ ਵਿਦਿਆਰਥੀਆਂ ਨੂੰ ਇਕ ਸਲਾਹ ਹੈ ਕਿ ਉਹ ਆਪਣੀ ਪੜ੍ਹਾਈ ਜ਼ਰੂਰ ਪੂਰੀ ਕਰਨ ਤਾਂ ਜੋ ਭਵਿੱਖ ਵਿਚ ਉਹਨਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ। ਇਸਦੇ ਨਾਲ ਹੀ ਜੇਕਰ ਕੋਈ ਵਿਦਿਆਰਥੀ ਆਪਣੇ ਸਪਾਊਸ ਨਾਲ ਕੈਨੇਡਾ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਗ੍ਰੈਜੂਏਸਨ ਅਤੇ 6.5 ਬੈਂਡ ਜਰੂਰੀ ਹਨ। ਗੈਵੀ ਕਲੇਰ ਨੇ ਦੱਸਿਆ ਕਿ ਇਸ ਸਮੇਂ ਕੈਨੇਡਾ ਦਾ ਸਕਸੈਸ ਰੇਟ ਬਹੁਤ ਹੀ ਵਧੀਆ ਹੋ ਚੁੱਕਾ ਹੈ ਅਤੇ ਬਹੁਤ ਹੀ ਘੱਟ ਖਰਚੇ ’ਤੇ ਵਿਦਿਆਰਥੀ ਕੈਨੈਡਾ ਜਾ ਸਕਦੇ ਹਨ। ਸੌ ਜਿਹੜੇ ਵੀ ਵਿਦਿਆਰਥੀ ਕੈਨੇਡਾ ਜਾਣਾ ਚਾਹੁੰਦੇ ਹਨ ਉਹ ਬਿਨ੍ਹਾਂ ਦੇਰੀ ਅਪਲਾਈ ਕਰਨ। ਵਿਦਿਆਰਥੀ ਸਾਡੇ ਵਲੋਂ ਪਹਿਲਾ ਲਗਾਏ ਹੋਏ ਵੀਜੇ (ਗੈਵੀ ਕਲੇਰ ਟੀਮ ਗਲੋਬਲ) ਸ਼ੋਸਲ ਮੀਡੀਆ ਪੇਜ ਉਪਰ ਦੇਖ ਸਕਦੇ ਹਨ ਜਾਂ ਫਿਰ ਸਾਡੇ ਜੇਲ੍ਹ ਰੋਡ ਗੁਰਦਾਸਪੁਰ ਦਫਤਰ ਜਾਂ ਫਿਰ ਨਿਊ ਅੰਮ੍ਰਿਤਸਰ ਦਫਤਰ ਵਿਖੇ ਆ ਕੇ ਮਿਲ ਸਕਦੇ ਹਨ।
ਪਿਛਲੀ ਖ਼ਬਰ ਪਿੰਡ ਸ਼ੇਰੋਂ ਬਾਘਾ ਵਿਖੇ ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਵਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਬਾਬਾ ਮਹਿਰ ਬੁਖ਼ਾਰੀ ਵਿਖੇ 2 ਰੋਜ਼ਾ ਸਾਲਾਨਾ ਜੋੜ ਸਮਾਗਮ ਉਤਸ਼ਾਹ ਨਾਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।