ਜੈ ਮਾਂ ਨੈਣਾ ਦੇਵੀ ਜਾਗਰਣ ਕਮੇਟੀ ਘਨੌਲਾ ਵਲੋਂ ਪੰਜਵੇਂ ਵਿਸ਼ਾਲ ਜਾਗਰਣ ਦਾ ਪੋਸਟਰ ਜਾਰੀ 24 ਅਕਤੂਬਰ ਨੂੰ ਸਜੇਗਾ ਮਾਤਾ ਦਾ ਦਰਬਾਰ, ਨਾਮੀ ਕਲਾਕਾਰ ਭੇਟਾਂ ਰਾਹੀਂ ਕਰਨਗੇ ਸੰਗਤਾਂ ਨੂੰ ਨਿਹਾਲ
ਘਨੌਲੀ, 22 ਅਕਤੂਬਰ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਘਨੌਲਾ ਵਿਖੇ ਜੈ ਮਾਂ ਨੈਣਾ ਦੇਵੀ ਜਾਗਰਣ ਕਮੇਟੀ ਘਨੌਲਾ ਵਲੋਂ ਪੰਜਵਾਂ ਵਿਸ਼ਾਲ ਜਾਗਰਣ 24 ਅਕਤੂਬਰ, ਦਿਨ ਸ਼ਨੀਵਾਰ ਨੂੰ ਸ਼ਾਮ 7 ਵਜੇ ਤੋਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸਮਾਗਮ ਦਾ ਪੋਸਟਰ ਜਾਰੀ ਕੀਤਾ ਗਿਆ।
ਅਜੀਤ ਡੈਸਕ
23-10-2026