8 ਫ਼ੀਸਦੀ ਡੀ . ਏ . ’ ਤੇ ਸਹਿਮਤੀ ਵਿਰੁੱਧ ਪੈਨਸ਼ਨਰ ਆਗੂਆਂ ਦਾ ਰੋਸ ‘18 ਫ਼ੀਸਦੀ ਡੀ.ਏ. ਦੀ ਬਜਾਏ 8 ਫ਼ੀਸਦੀ ਮੰਨਣਾ ਸਰਕਾਰ ਨਾਲ ਮੈਚ ਫਿਕਸਿੰਗ’-ਪੈਨਸ਼ਨਰ ਆਗੂ
ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਮੁਲਾਜ਼ਮ-ਪੈਨਸ਼ਨਰਜ਼ ਸਾਂਝਾ ਫ਼ਰੰਟ ਅਤੇ ਮੁਲਾਜ਼ਮ ਸਾਂਝਾ ਮੰਚ ਪੰਜਾਬ ਦੀ ਸਾਂਝੀ ਕੋਆਰਡੀਨੇਸ਼ਨ ਕਮੇਟੀ ਵਲੋਂ 18 ਸਤੰਬਰ ਨੂੰ ਪੰਜਾਬ ਸਰਕਾਰ ਨਾਲ ਕੀਤੀ ਮੀਟਿੰਗ ਵਿਚ 18 ਫ਼ੀਸਦੀ ਡੀ. ਏ.
ਜਾਣਕਾਰੀ ਦੇਣ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ।
23-09-2026