18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸ਼ੌਕ ਨਾਲ ਖਰੀਦੀ ਟਿਕਟ ਨੇ ਬਦਲੀ ਕਿਸਮਤ, ਜ਼ੀਰਕਪੁਰ ਦੇ ਜਤਿੰਦਰ ਨੇ ਜਿੱਤੇ 50 ਲੱਖ ਰੁਪਏ

ਜ਼ੀਰਕਪੁਰ, 17 ਨਵੰਬਰ (ਮਨਿੰਦਰ ਸਿੰਘ)- ਬਿਸ਼ਨਪੁਰਾ ਵਾਸੀ ਜਤਿੰਦਰ ਸ਼ਰਮਾ ਲਈ ਇਸ ਵਾਰ ਦੀਵਾਲੀ ਦੀਆਂ ਖੁਸ਼ੀਆਂ ਵੱਡੀ ਸੌਗਾਤ ਲੈ ਕੇ ਆਈਆਂ। ਦੀਵਾਲੀ ਵਾਲੇ ਦਿਨ ਪਤਨੀ ਨਾਲ ਸ਼ੌਕ ਵਜੋਂ ਖਰੀਦੀਆਂ ਦੋ ਲਾਟਰੀ ਟਿਕਟਾਂ ਵਿਚੋਂ ਇਕ ਨੇ ਉਨ੍ਹਾਂ ਦੀ ਕਿਸਮਤ ਚਮਕਾ ਦਿੱਤੀ।

ਜਤਿੰਦਰ ਸ਼ਰਮਾ ਤੇ ਉਸ ਦੀ ਪਤਨੀ ਨੂੰ ਵਧਾਈ ਦਿੰਦੇ ਹੋਏ ਲਾਟਰੀ ਵਿਕਰੇਤਾ। ਤਸਵੀਰ : ਮਨਿੰਦਰ ਸਿੰਘ 18-11-2026
ਜ਼ੀਰਕਪੁਰ, 17 ਨਵੰਬਰ (ਮਨਿੰਦਰ ਸਿੰਘ)- ਬਿਸ਼ਨਪੁਰਾ ਵਾਸੀ ਜਤਿੰਦਰ ਸ਼ਰਮਾ ਲਈ ਇਸ ਵਾਰ ਦੀਵਾਲੀ ਦੀਆਂ ਖੁਸ਼ੀਆਂ ਵੱਡੀ ਸੌਗਾਤ ਲੈ ਕੇ ਆਈਆਂ। ਦੀਵਾਲੀ ਵਾਲੇ ਦਿਨ ਪਤਨੀ ਨਾਲ ਸ਼ੌਕ ਵਜੋਂ ਖਰੀਦੀਆਂ ਦੋ ਲਾਟਰੀ ਟਿਕਟਾਂ ਵਿਚੋਂ ਇਕ ਨੇ ਉਨ੍ਹਾਂ ਦੀ ਕਿਸਮਤ ਚਮਕਾ ਦਿੱਤੀ। ਦੀਵਾਲੀ ਬੰਪਰ ਵਿਚ ਉਨ੍ਹਾਂ ਦਾ 50 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਬੀਤੀ ਰਾਤ ਲਾਟਰੀ ਸੰਚਾਲਕਾਂ ਦਾ ਫੋਨ ਆਉਣ ’ਤੇ ਉਨ੍ਹਾਂ ਨੂੰ ਇਸ ਜਿੱਤ ਬਾਰੇ ਪਤਾ ਲੱਗਿਆ। ਪਹਿਲਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ ਪਰ ਪੁਸ਼ਟੀ ਹੋਣ ਤੋਂ ਬਾਅਦ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਜਤਿੰਦਰ ਸ਼ਰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸਰਜਰੀ ਹੋਈ ਸੀ ਅਤੇ ਉਹ ਫਿਲਹਾਲ ਘਰ ਤੋਂ ਹੀ ਕੰਮ ਕਰ ਰਹੇ ਹਨ।
ਪਿਛਲੀ ਖ਼ਬਰ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਣ ਦੇ 8 ਸਾਲ ਪੁਰਾਣੇ ਮਾਮਲੇ ‘ਚ ਲੜਕੀ ਸਮੇਤ ਦੋ ਬਰੀ ਅਗਲੀ ਖ਼ਬਰ ਖਰੜ ਰੰਧਾਵਾ ਰੋਡ ’ ਤੇ ਰੇਲਵੇ ਅੰਡਰ ਬ੍ਰਿਜ ਲਾਗੇ ਸੜਕ ਦੀ ਹਾਲਤ ਸੁਧਾਰੀ ਜਾਵੇ - ਜੀਤੀ ਪਡਿਆਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।