ਅਜੀਤ, ਜਲੰਧਰ ਗੁਰੂਗ੍ਰਾਮ ਬਣਿਆ ਨਮੋ ਕ੍ਰਿਕਟ ਲੀਗ ਦਾ ਚੈਂਪੀਅਨ ਜੇਤੂ ਨੂੰ 21 ਲੱਖ ਰੁ. ਤੇ ਉਪ ਜੇਤੂ ਨੂੰ 11 ਲੱਖ ਰੁ. ਦੇ ਇਨਾਮੀ ਰਾਸ਼ੀ ਨਾਲ ਨਿਵਾਜ਼ਿਆ
ਪੰਚਕੂਲਾ, 5 ਅਕਤੂਬਰ (ਕਪਿਲ)- ਤਾਊ ਦੇਵੀ ਲਾਲ ਖੇਡ ਸਟੇਡੀਅਮ ਵਿਚ ਚੱਲ ਰਹੀ ਨਮੋ ਕ੍ਰਿਕਟ ਲੀਗ ਦਾ ਸ਼ਾਨਦਾਰ ਸਮਾਪਨ ਹੋਇਆ। ਗੁਰੂਗ੍ਰਾਮ ਦੀ ਟੀਮ ਨੇ ਹਿਸਾਰ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂਅ ਕੀਤਾ।
ਪੰਚਕੂਲਾ ਵਿਚ ਕਰਵਾਏ ਗਏ ਨਮੋ ਕ੍ਰਿਕਟ ਲੀਗ ਦੇ ਸਮਾਪਤੀ ਮੌਕੇ ਜੇਤੂ ਗੁਰੂਗ੍ਰਾਮ ਦੀ ਟੀਮ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ। ਤਸਵੀਰ : ਕਪਿਲ
06-10-2026