ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਨੇ ਇਕ ਸਾਈਬਰ ਸੁਰੱਖਿਆ ਕਿਤਾਬਚਾ ਕੀਤਾ ਜਾਰੀ
ਚੰਡੀਗੜ੍ਹ, 25 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਸਾਈਬਰ ਵਿਭਾਗ ਵਲੋਂ ਜਾਗਰੂਕਤਾ ਪ੍ਰੋਗਰਾਮਾਂ ਅਧੀਨ ਉਪ ਕੁਲਪਤੀ ਪ੍ਰੋ. ਮੀਨਾਕਸ਼ੀ ਗੋਇਲ ਨੇ ਇਕ ਸਾਈਬਰ ਸੁਰੱਖਿਆ ਕਿਤਾਬਚਾ ਜਾਰੀ ਕੀਤਾ ਗਿਆ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਉਪ ਕੁਲਪਤੀ ਮੀਨਾਕਸ਼ੀ ਗੋਇਲ ਹੋਰ ਪ੍ਰੋਫੈਸਰਾਂ ਨਾਲ ਇਕ ਸਾਈਬਰ ਸੁਰੱਖਿਆ ਕਿਤਾਬਚਾ ਜਾਰੀ ਕਰਦੇ ਹੋਏ। ਤਸਵੀਰ : ਗੁਰਿੰਦਰ ਸਿੰਘ
26-09-2026