76ਵੀਂ ਸੀਨੀਅਰ ਪੰਜਾਬ ਰਾਜ ਬਾਸਕਟਬਾਲ ਚੈਂਪੀਅਨਸ਼ਿਪ ਔਰਤ ਵਰਗ ’ ਚ ਲੁਧਿਆਣਾ ਅਕੈਡਮੀ ਪਹਿਲੇ ਤੇ ਪੁਰਸ਼ ਵਰਗ ’ ਚ ਜਲੰਧਰ ਬਣੇ ਚੈਂਪੀਅਨ
ਲੁਧਿਆਣਾ, 23 ਨਵੰਬਰ (ਜਸਵਿੰਦਰ ਸਿੰਘ)- 76ਵੀਂ ਸੀਨੀਅਰ ਪੰਜਾਬ ਰਾਜ ਬਾਸਕਟਬਾਲ ਚੈਂਪੀਅਨਸ਼ਿਪ (ਪੁਰਸ਼ ਅਤੇ ਮਹਿਲਾ) ਸ. ਗੁਰਦਿਆਲ ਸਿੰਘ ਮੱਲ੍ਹੀ (ਅਰਜੁਨਾ ਐਵਾਰਡੀ) ਦੀ ਯਾਦ ਵਿਚ ਪਿੰਡ ਗੁਰੇਹ ਵਿਖੇ ਅੱਜ ਸਫਲਤਾ ਪੂਰਵਕ ਸਪੰਨ ਹੋ ਗਈ।
ਅਜੀਤ ਡੈਸਕ
24-11-2026