26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਜੈਅੰਤੀ ’ਤੇ ਵਿਗਿਆਨਕ ਪ੍ਰਸ਼ਨੋਤਰੀ ਕਰਵਾਈ

ਲੁਧਿਆਣਾ, 25 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਐਚਵੀਐਮ ਗੋਲਬਲ ਸਕੂਲ, ਸੈਕਟਰ 32 ਵਿਚ ਸਾਬਕਾ ਰਾਸ਼ਟਰਪਤੀ ਡਾ. ਏ.

ਅਜੀਤ ਡੈਸਕ 26-10-2026
ਲੁਧਿਆਣਾ, 25 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਐਚਵੀਐਮ ਗੋਲਬਲ ਸਕੂਲ, ਸੈਕਟਰ 32 ਵਿਚ ਸਾਬਕਾ ਰਾਸ਼ਟਰਪਤੀ ਡਾ.ਏ.ਪੀ.ਜੇ.ਅਬਦੁਲ ਕਲਾਮ ਦੀ ਜਯੰਤੀ ਮੌਕੇ ਅੰਤਰ ਸਦਨੀ ਵਿਗਿਆਨ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆ ਆਪਣੀ ਵਿਗਿਆਨਕ ਜਾਣਕਾਰੀ ਤੇ ਤਰਕਸ਼ਕਤੀ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਵਿਚ ਰਮਨ ਸਦਨ ਅਤੇ ਕਲਪਨਾ ਸਦਨ ਸਾਂਝੇ ਤੌਰ ’ਤੇ ਜੇਰੂ ਰਹੇ। ਰਮਨ ਸਦਨ ਦੀ ਜੇਤੂ ਟੀਮ ਵਿਚ ਦਿਕਸ਼ਾ, ਤਨੀਸ਼ਾ ਅਤੇ ਆਸਥਾ, ਜਦਕਿ ਕਲਪਨਾ ਸਦਨ ਦੀ ਟੀਮ ਵਿਚ ਫੌਜੀਆ, ਸੋਨਾਕਸ਼ੀ ਅਤੇ ਤਰਸ਼ਦੀਪ ਸ਼ਾਮਲ ਹਨ। ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜਾਰੀ ਲਈ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਧਾਨ ਡੀ.ਪੀ.ਸ਼ਰਮਾ, ਨਿਰਦੇਸ਼ਕ ਮੀਨਾ ਸ਼ਰਮਾ, ਪ੍ਰਿੰਸੀਪਲ ਪ੍ਰਗਤੀ ਕਪੂਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਦੋ ਵੱਖ - ਵੱਖ ਮਾਮਲਿਆਂ ’ ਚ ਚਾਕੂ ਤੇ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ ਸੈਕਟਰ-31 ਥਾਣੇ ’ਚ ਐੱਨ.ਡੀ.ਪੀ.ਐੱਸ. ਤੇ ਅਸਲ੍ਹ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਝਾੜੂ ਸਾੜ ਕੇ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।