16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗੋਇੰਦਵਾਲ ਸਾਹਿਬ ਦੀ ਰੈਲੀ ਵਿਚ ਕਸਬਾ ਸ਼ਾਹਬਾਜ਼ਪੁਰ ਤੇ ਨੇੜਲੇ ਪਿੰਡਾਂ ’ਚੋਂ ਪਹੁੰਚੇ ਹਜ਼ਾਰਾਂ ਲੋਕਾਂ ਦਾ ਧੰਨਵਾਦ– ਪਲਵਿੰਦਰ ਡਿਆਲ, ਬੀਬੀ ਡਿਆਲ

ਸ਼ਾਹਬਾਜ਼ਪੁਰ, 15 ਸਤੰਬਰ (ਪਰਦੀਪ ਬੇਗੇਪੁਰ)– ਬੀਤੇ ਦਿਨੀਂ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬੀ ਰਮਨਦੀਪ ਕੌਰ ਖਹਿਰਾ ਸੇਰੋਂ ਅਤੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਬਿੱਲਾ ਸੇਰੋਂ ਦੀ ਅਗਵਾਈ ਹੇਠ ਗੋਇੰਦਵਾਲ ਸਾਹਿਬ ਵਿਖੇ ਹੋਈ ‘ਪੰਜਾਬ ਬਚਾਓ ’ ਰੈਲੀ ਵਿਚ ਕਸਬਾ ਸ਼ਾਹਬਾਜ਼ਪੁਰ ਅਤੇ ਨੇੜਲੇ ਵੀਹਾਂ ਪਿੰਡਾਂ ਦੇ ਇਲਾਕਾ ਨਿਵਾਸੀਆਂ ਨੇ ਇਸ ਰੈਲੀ ਵਿਚ ਸ਼ਾਮਿਲ ਹੋ ਕਰਕੇ ਜੋ ਰਿਕਾਇਡ ਕਾਇਮ ਕੀਤਾ ਹੈ, ਉਸ ਲਈ ਅਕਾਲੀ ਦਲ ਦੀ ਤਰਫੋਂ ਹਲਕਾ ਵਾਸੀਆਂ ਦਾ ਮੈਂ ਮਾਸਟਰ ਪਲਵਿੰਦਰ ਸਿੰਘ ਡਿਆਲ ਸੀਨੀਅਰ ਅਕਾਲੀ ਆਗੂ ਅਤੇ ਬੀਬਾ ਮਨਜੀਤ ਕੌਰ ਡਿਆਲ ਪ੍ਰਧਾਨ ਹਲਕਾ ਇਸਤਰੀ ਵਿੰਗ ਤਹਿ ਦਿਲੋਂ ਧੰਨਵਾਦੀ ਹਾਂ। ਭਵਿੱਖ ਵਿਚ ਵੀ ਆਸ ਕਰਦੇ ਹਾਂ ਕਿ ਜਦੋਂ ਕਦੇ ਅਕਾਲੀ ਦਲ ਨੂੰ ਤੁਹਾਡੀ ਲੋੜ ਹੋਵੇਗੀ, ਤੁਸੀ ਇਸੇ ਤਰਾਂ ਸਾਡਾ ਸਾਥ ਦਿਉਗੇ।

ਮਾਸਟਰ ਪਲਵਿੰਦਰ ਸਿੰਘ ਡਿਆਲ ਤੇ ਬੀਬੀ ਮਨਜੀਤ ਕੌਰ ਡਿਆਲ 16-09-2026

ਪਿਛਲੀ ਖ਼ਬਰ ਮਮਤਾ ਨਿਕੇਤਨ ਕਾਨਵੈਂਟ ਸਕੂਲ ਵਿਚ ਹਿੰਦੀ ਦਿਵਸ ਮਨਾਇਆ ਅਗਲੀ ਖ਼ਬਰ ਪੰਜਾਬ ਬਚਾਓ ਰੈਲੀ ’ਚ ਪਹੁੰਚੀ ਸੰਗਤ ਦਾ ਕੁਲਦੀਪ ਸਿੰਘ ਲਾਹੌਰੀਆ ਤੇ ਬਾਬਾ ਇੰਦਰਜੀਤ ਸਿੰਘ ਖੱਖ ਵਲੋਂ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।