ਨਗਰ ਨਿਗਮ ਨੇ ਕੂੜਾ ਚੁਕਣ ਵਾਲੀ ਆਯੂਸ਼ੀ ਕੰਪਨੀ ਨੂੰ ਵੀ ਕੱਢਿਆ ਨੋਟਿਸ
ਅੰਮ੍ਰਿਤਸਰ, 18 ਨਵੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਸ਼ਹਿਰ ਦੇ ਘਰ ਘਰ ’ਚੋਂ ਕੂੜਾ ਚੁੱਕਣ ਅਤੇ ਉਸ ਨੂੰ ਡੰਪ ਤੱਕ ਪਹੁੰਚਾਉਣ ਦਾ ਕੰਮ ਦੋ ਕੰਪਨੀਆਂ ਨੂੰ ਦਿੱਤਾ ਹੈ। ਵਧੇਰੇ ਜ਼ਿੰਮੇਵਾਰੀ ਤਿੰਨ ਆਰ ਕੰਪਨੀ ਕੋਲ ਹੈ ਅਤੇ ਕੁਝ ਹਿੱਸੇ ਦਾ ਕੰਮ ਆਯੂਸ਼ੀ ਕੰਪਨੀ ਨੂੰ ਸੌਂਪਿਆ ਗਿਆ ਹੈ।
ਅਜੀਤ ਡੈਸਕ
19-11-2026