ਇੰਗਲੈਂਡ ’ਚ ਪੰਜਾਬਣ ਦੀ ਮੌਤ
ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਤੋਂ ਵਰਕ ਵੀਜ਼ਾ ’ਤੇ ਇੰਗਲੈਂਡ ਗਈ ਕੁੜੀ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਹ ਲੜਕੀ ਆਪਣੇ ਕਮਰੇ ’ਚ ਰਾਤ ਨੂੰ ਸਹੀ ਸਲਾਮਤ ਸੁੱਤੀ ਸੀ ਜਦੋਂਕਿ ਸਵੇਰੇ ਮ੍ਰਿਤਕ ਪਾਈ ਗਈ।
ਮ੍ਰਿਤਕ ਲੜਕੀ ਨਵਜੋਤ ਕੌਰ ਦੀ ਫਾਈਲ ਤਸਵੀਰ। ਤੇ ‘ਅਜੀਤ’ ਉਪ ਦਫਤਰ ਵਿਖੇ ਪੁੱਜਿਆ ਸਾਬਕਾ ਫ਼ੌਜੀ ਅਮਰੀਕ ਸਿੰਘ ਆਪਣੀ ਧੀ ਦੀ ਮੌਤ ਬਾਰੇ ਦੱਸਦਾ ਹੋਇਆ । ਤਸਵੀਰ : ਹਰਜੀਤ ਸਿੰਘ
19-11-2026