ਸੰਡੇ ਕ੍ਰਿਕਟ ਲੀਗ ਦੀ ਨਿਲਾਮੀ ਵਿਚ ਡਾ.ਸੁਹਾਨੀ ਡੋਡਾ ਨੇ ਕੀਤੀ ਸ਼ਿਰਕਤ ਖੇਡਾਂ ਨੌਜਵਾਨਾਂ ਨੂੰ ਅੱਗੇ ਵਧਣ ਅਤੇ ਆਪਣੀ ਪ੍ਰਤਿਭਾ ਨਿਖਾਰਨ ਦੀ ਦਿੰਦੀਆਂ ਹਨ ਪ੍ਰੇਰਨਾ-ਡਾ. ਸੁਹਾਨੀ ਡੋਡਾ
ਅਬੋਹਰ, 20 ਅਕਤੂਬਰ (ਵਿਵੇਕ ਹੂੜੀਆ)-ਭਗਵਤੀ ਕ੍ਰਿਕਟ ਕਲੱਬ ਅਬੋਹਰ ਵਲੋਂ ਕਰਵਾਈ ਜਾ ਰਹੀ ਸੰਡੇ ਕ੍ਰਿਕਟ ਲੀਗ ਦੀਆਂ ਟੀਮਾਂ ਦੇ ਖਿਡਾਰੀਆਂ ਦੀ ਨਿਲਾਮੀ (ਆਕਸ਼ਨ) ਸਮਾਗਮ ਵਿਚ ਹਲਕਾ ਇੰਚਾਰਜ ਡਾ. ਸੁਹਾਨੀ ਡੋਡਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਅਜੀਤ ਡੈਸਕ
21-10-2026