ਧਾਰੀਵਾਲ ਵਿਖੇ ਅੱਜ ਸਜੇਗਾ ਸਾਂਝਾ ਮਸੀਹ ਸੰਮੇਲਨ
ਧਾਰੀਵਾਲ, 26 ਨਵੰਬਰ (ਲਖਬੀਰ ਸਿੰਘ ਖੁੰਡਾ)- ਪ੍ਰੋਫੈਸਰ ਬਲਜਿੰਦਰ ਮਿਨਿਸਟਰੀ ਵਲੋਂ 27 ਨਵੰਬਰ ਨੂੰ ਸ਼ਹਿਰ ਧਾਰੀਵਾਲ ਦੇ ਮਿੱਲ ਗਰਾਊਂਡ ਵਿਖੇ ਸਾਂਝਾ ਮਸੀਹ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਹ ਧਾਰਮਿਕ ਸੰਮੇਲਨ ਪਾਸਟਰ ਰਾਕੇਸ਼ ਮਸੀਹ ਦੀ ਅਗਵਾਈ ਹੇਠ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ।
ਅਜੀਤ ਡੈਸਕ
27-11-2026