26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਰਮਨਦੀਪ ਕੌਰ ਬਣੇ ਸਟੇਟ ਖੇਡਾਂ ਦੇ ਕੋਚਿੰਗ ਇੰਚਾਰਜ

ਫ਼ਤਿਹਗੜ੍ਹ ਚੂੜੀਆਂ, 26 ਨਵੰਬਰ (ਐਮ. ਐਸ.

ਪ੍ਰੋ. ਰਮਨਦੀਪ ਕੌਰ 27-11-2026
ਫ਼ਤਿਹਗੜ੍ਹ ਚੂੜੀਆਂ, 26 ਨਵੰਬਰ (ਐਮ.ਐਸ.ਫੁੱਲ)- ਸਥਾਨਕ ਪੰਡਤ ਮੋਹਨ ਲਾਲ ਐੱਸ. ਡੀ. ਕਾਲਜ ਫ਼ਾਰ ਗਰਲਜ਼ ਫ਼ਤਿਹਗੜ੍ਹ ਚੂੜੀਆਂ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਮਿਸਜ਼ ਰਮਨਦੀਪ ਕੌਰ ਨੇ ਖੇਡਾਂ 20 ਅਕਤੂਬਰ ਨੂੰ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਬਤੌਰ ਮੁਖੀ ਦੀ ਭੂਮਿਕਾ ਨਿਭਾਈ। ਕਾਲਜ ਪ੍ਰਿੰਸੀਪਲ ਡਾ. ਮ੍ਰਿਣਾਲ ਗੁਪਤਾ ਨੇ ਕਿਹਾ ਕਿ ਕਾਲਜ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੀ ਖੋ-ਖੋ ਟੀਮ ਦੇ ਇੰਚਾਰਜ ਵਜੋਂ ਪ੍ਰੋ. ਰਮਨਦੀਪ ਕੌਰ ਹੀ ਚੋਣ ਹੋਈ ਤੇ ਇਸ ਨਾਲ ਕਾਲਜ ਦਾ ਨਾਮ ਸਟੇਟ ਪੱਧਰ ਤੱਕ ਪਹੁੰਚਿਆ।
ਪਿਛਲੀ ਖ਼ਬਰ ਪੁਲਿਸ ਪ੍ਰਸ਼ਾਸਨ ਨੇ ਆਪਣੀ ਨਾਕਾਮੀ ਛੁਪਾਉਣ ਲਈ ਕਿਸਾਨ ਆਗੂਆਂ ’ਤੇ ਦਰਜ ਕੀਤੇ ਝੂਠੇ ਪਰਚੇ : ਹੈਪੀ, ਰੰਧਾਵਾ ਅਗਲੀ ਖ਼ਬਰ ਡੀ.ਪੀ.ਈ. ਗੁਰਮੇਜ ਸਿੰਘ ਦੀ ਅਗਵਾਈ ਹੇਠ ਖਿਡਾਰੀਆਂ ਨੇ ਖੇਡ ਮੁਕਾਬਲਿਆਂ ’ਚ ਗੱਡੇ ਝੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।