ਮਨਸੋਤਰਾ ਬ੍ਰਾਹਮਣ ਬਰਾਦਰੀ ਦਾ ਸਾਲਾਨਾ ਮੇਲ 24 ਨੂੰ
ਘਰੋਟਾ, 20 ਨਵੰਬਰ (ਸੰਜੀਵ ਗੁਪਤਾ)- ਮਨਸੋਤਰਾ ਬ੍ਰਾਹਮਣ ਬਰਾਦਰੀ ਦਾ ਸਾਲਾਨਾ ਮੇਲ 24 ਨਵੰਬਰ ਨੂੰ ਪਿੰਡ ਭੋਆ ਸਥਿਤ ਸੰਜੋਤੀ ਮਾਤਾ ਮੰਦਿਰ ਵਿਖੇ ਕਰਵਾਇਆ ਜਾਵੇਗਾ। ਕਮੇਟੀ ਦੇ ਪ੍ਰਧਾਨ ਅਨੇਕ ਚੰਦ ਸ਼ਰਮਾ ਦੀ ਰਹਿਨੁਮਾਈ ਹੇਠ ਹੋਈ ਮੀਟਿੰਗ ਉਪਰੰਤ ਰਮਨ ਸ਼ਰਮਾ ਘਰੋਟਾ ਨੇ ਦੱਸਿਆ ਕਿ ਮੇਲੇ ਦੌਰਾਨ ਸਵੇਰੇ 10:30 ਵਜੇ ਝੰਡਾ ਪੂਜਨ ਦੀ ਰਸਮ ਅਦਾ ਕੀਤੀ ਜਾਵੇਗੀ।
ਅਜੀਤ ਡੈਸਕ
21-11-2026