ਪੱਖੋਚੱਕ ਵਿਖੇ 11ਵੇਂ ਪੀਰ ਦੀ ਦਰਗਾਹ ’ਤੇ ਲਗਾਇਆ ਲੰਗਰ
ਤਾਰਾਗੜ, 19 ਅਕਤੂਬਰ (ਸੋਹਨ ਲਾਲ)-ਬਲਾਕ ਨਰੋਟ ਜੈਮਲ ਸਿੰਘ ਵਿਚ ਪੈਂਦੇ ਪਿੰਡ ਪੱਖੋਚੱਕ ਵਿਖੇ ਪਿੰਡ ਵਾਸੀਆਂ ਵਲੋਂ 11ਵੇਂ ਪੀਰ ਦੀ ਦਰਗਾਹ ’ਤੇ ਲੰਗਰ ਲਗਾਇਆ ਗਿਆ । ਪਿੰਡ ਵਾਸੀਆਂ ਵਲੋਂ ਪੀਰ ਦੀ ਦਰਗਾਹ ’ਤੇ ਚਾਦਰ ਤੇ ਝੰਡਾ ਚੜਾਇਆ ਗਿਆ ।
ਬਾਬਾ ਜੀ ਦੀ ਦਰਗਾਹ ’ਤੇ ਲੰਗਰ ਪ੍ਰਸ਼ਾਦ ਗ੍ਰਹਿਣ ਕਰਦੀਆਂ ਹੋਈਆਂ ਸੰਗਤਾਂ। ਤਸਵੀਰ: ਸੋਹਨ ਲਾਲ
20-10-2026