ਪ੍ਰਾਜੈਕਟ ਆਵਾਜ਼ ਤਹਿਤ ਰਾਜ ਪੱਧਰੀ ਕਲਾ ਅਧਿਆਪਕਾਂ ਲਈ ਦੋ ਰੋਜ਼ਾ ਸਿਖਲਾਈ ਸ਼ੁਰੂ
ਪਠਾਨਕੋਟ, 6 ਅਕਤੂਬਰ (ਵਿਨੋਦ)-ਪ੍ਰਾਜੈਕਟ ਆਵਾਜ਼ ਤਹਿਤ ਰਾਜ ਭਰ ਦੇ ਸਰਕਾਰੀ ਸਕੂਲਾਂ ਵਿਚ ਕਲਾ ਅਧਿਆਪਕਾਂ ਲਈ ਦੋ ਰੋਜ਼ਾ ਸਿਖਲਾਈ ਸ਼ੁਰੂ ਹੋਈ। ਜ਼ਿਲ੍ਹਾ ਪੱਧਰੀ ਪਠਾਨਕੋਟ ਸਿਖਲਾਈ ਜ਼ਿਲ੍ਹਾ ਕਲਾ ਸਲਾਹਕਾਰ ਵਿਕਾਸ ਕੁਮਾਰ ਤੇ ਮੈਡਮ ਸ਼ਿਲਪੀ ਦੀ ਨਿਗਰਾਨੀ ਹੇਠ ਸਰਕਾਰੀ ਹਾਈ ਸਕੂਲਾਂ ਵਿਖੇ ਆਯੋਜਿਤ ਕੀਤੀ ਗਈ।
ਅਧਿਆਪਕਾਂ ਨੂੰ ਟ੍ਰੇਨਿੰਗ ਦਿੰਦੇ ਹੋਏ ਅਧਿਕਾਰੀ । ਤਸਵੀਰ : ਵਿਨੋਦ
07-10-2026