ਕਿਸਾਨ ਹਰਾ ਝੋਨਾ ਨਾ ਵਢਾਉਣ : ਪ੍ਰਧਾਨ ਜੌਲੀ ਕਿਹਾ, 17 ਫ਼ੀਸਦੀ ਝੋਨੇ ਦੀ ਫਸਲ ਪੁੂਰੇ ਭਾਅ ’ਤੇ ਖਰੀਦੀ ਜਾਵੇਗੀ
ਬਟਾਲਾ, 30 ਸਤੰਬਰ (ਸਤਿੰਦਰ ਸਿੰਘ)-ਬਟਾਲਾ ਦਾਣਾ ਮੰਡੀ ’ਚ ਪਰਮਲ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ ਤੇ ਅੱਜ ਇਕ ਅਕਤੂਬਰ ਤੋਂ ਸਰਕਾਰ ਵਲੋਂ ਪਰਮਲ ਦੀ ਖਰੀਦ ਕੀਤੀ ਜਾਵੇਗੀ। ਕਿਸਾਨ ਵੀਰ ਪਰਮਲ ਦੀ ਫਸਲ ਨੂੰ ਪੂਰੀ ਤਰ੍ਹਾਂ ਪਕਾ ਕੇ ਹੀ ਵਢਾਉਣ।
ਅਜੀਤ ਡੈਸਕ
01-10-2026