20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਚੇਅਰਪਰਸਨ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਪਿੰਡ ਰਉਵਾਲ ਦੇ ਕਈ ਪਰਿਵਾਰ ਭਗਵਾਨਪੁਰ ਟੀਮ ’ਚ ਸ਼ਾਮਿਲ

ਧਿਆਨਪੁਰ, 19 ਸਤੰਬਰ (ਕੁਲਦੀਪ ਸਿੰਘ ਸੋਨੂੰ)-ਜੱਗੂ ਭਗਵਾਨਪੁਰ ਦੀ ਟੀਮ ਵਲੋਂ ਚੇਅਰਪਰਸਨ ਰਾਜਵਿੰਦਰ ਕੌਰ ਦੀ ਅਗਵਾਈ ਵਿਚ ਪਿੰਡ ਰਉਵਾਲ ਵਿਚ ਇਕ ਮੀਟਿੰਗ ਕਰ ਕੇ ਬਹੁਤ ਸਾਰੇ ਲੋਕਾਂ ਨੂੰ ਭਗਵਾਨਪੁਰ ਟੀਮ ਵਿਚ ਸ਼ਾਮਿਲ ਕੀਤਾ। ਇਸ ਸੰਬੰਧੀ ਚੇਅਰਪਰਸਨ ਰਾਜਵਿੰਦਰ ਕੌਰ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਬੀਰ ਸਿੰਘ ਭਿੱਲਾ ਕੋਟਲੀ ਨੇ ਦੱਸਿਆ ਕਿ ਭਗਵਾਨਪੁਰ ਟੀਮ ਵਲੋਂ ਗਰੀਬ ਲੜਕੀਆਂ ਦੇ ਵਿਆਹ ’ਤੇ 21 ਹਜ਼ਾਰ ਦਾ ਸ਼ਗਨ ਦੇਣ, ਗੁਰਦੁਆਰਿਆਂ, ਮੰਦਰਾਂ, ਮਸੀਤਾਂ, ਖੇਡ ਕਲੱਬਾਂ ਤੇ ਹੋਰ ਲੋਕ ਭਲਾਈ ਦੇ ਕੰਮਾਂ ਲਈ ਕੀਤੇ ਜਾ ਰਹੇ ਯਤਨਾਂ ਤੋਂ ਪ੍ਰੇਰਿਤ ਹੋ ਕੇ ਪਿੰਡ ਰਉਵਾਲ ਵਿਚੋਂ ਸ਼ਿਵ ਦਿਆਲ ਧੀਰ ਮਹਿਤਾ, ਪ੍ਰਸ਼ੋਤਮ ਲਾਲ, ਰਵੀ ਕੁਮਾਰ, ਸੁਨੀਲ ਕੁਮਾਰ, ਦਲਬੀਰ ਸਿੰਘ ਫੌਜੀ, ਪਿਆਰਾ ਲਾਲ, ਸਰਬਜੀਤ ਸਿੰਘ, ਮਲਕੀਤ ਸਿੰਘ, ਦੀਪੂ, ਸਰਵੀਨ ਸਿੰਘ, ਗੁਰਬਾਜ ਸਿੰਘ, ਰਾਜਾ ਮਸੀਹ, ਦੀਪਕ ਮਹਿਤਾ, ਰਕੇਸ਼ ਕੁਮਾਰ, ਸਾਂਬਰ ਮਸ਼ੀਹ, ਬੱਬੀ ਮਸੀਹ, ਭਾਈ ਪੂਰਨ, ਜੱਸਾ ਮਸੀਹ, ਚੰਨਾ ਮਸੀਹ, ਸੱਤਾ ਸ੍ਰੀ ਰਾਮ, ਰਿੰਕੂ ਮਸੀਹ, ਮੋਹਿਤ ਕੁਮਾਰ, ਰਾਧਾ ਰਾਣੀ, ਆਸਾ ਰਾਣੀ, ਸਰਬਜੀਤ ਕੌਰ, ਗੁਰਮੀਤ ਕੌਰ, ਆਸਾ ਰਾਣੀ ਅਤੇ ਰਮਾ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਪਰਿਵਾਰ ਨੇ ਭਗਵਾਨਪੁਰ ਟੀਮ ਦੀ ਰਹਿਨੁਮਾਈ ਕਬੂਲੀ।

ਅਜੀਤ ਡੈਸਕ 20-09-2026
ਧਿਆਨਪੁਰ, 19 ਸਤੰਬਰ (ਕੁਲਦੀਪ ਸਿੰਘ ਸੋਨੂੰ)-ਜੱਗੂ ਭਗਵਾਨਪੁਰ ਦੀ ਟੀਮ ਵਲੋਂ ਚੇਅਰਪਰਸਨ ਰਾਜਵਿੰਦਰ ਕੌਰ ਦੀ ਅਗਵਾਈ ਵਿਚ ਪਿੰਡ ਰਉਵਾਲ ਵਿਚ ਇਕ ਮੀਟਿੰਗ ਕਰ ਕੇ ਬਹੁਤ ਸਾਰੇ ਲੋਕਾਂ ਨੂੰ ਭਗਵਾਨਪੁਰ ਟੀਮ ਵਿਚ ਸ਼ਾਮਿਲ ਕੀਤਾ। ਇਸ ਸੰਬੰਧੀ ਚੇਅਰਪਰਸਨ ਰਾਜਵਿੰਦਰ ਕੌਰ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਬੀਰ ਸਿੰਘ ਭਿੱਲਾ ਕੋਟਲੀ ਨੇ ਦੱਸਿਆ ਕਿ ਭਗਵਾਨਪੁਰ ਟੀਮ ਵਲੋਂ ਗਰੀਬ ਲੜਕੀਆਂ ਦੇ ਵਿਆਹ ’ਤੇ 21 ਹਜ਼ਾਰ ਦਾ ਸ਼ਗਨ ਦੇਣ, ਗੁਰਦੁਆਰਿਆਂ, ਮੰਦਰਾਂ, ਮਸੀਤਾਂ, ਖੇਡ ਕਲੱਬਾਂ ਤੇ ਹੋਰ ਲੋਕ ਭਲਾਈ ਦੇ ਕੰਮਾਂ ਲਈ ਕੀਤੇ ਜਾ ਰਹੇ ਯਤਨਾਂ ਤੋਂ ਪ੍ਰੇਰਿਤ ਹੋ ਕੇ ਪਿੰਡ ਰਉਵਾਲ ਵਿਚੋਂ ਸ਼ਿਵ ਦਿਆਲ ਧੀਰ ਮਹਿਤਾ, ਪ੍ਰਸ਼ੋਤਮ ਲਾਲ, ਰਵੀ ਕੁਮਾਰ, ਸੁਨੀਲ ਕੁਮਾਰ, ਦਲਬੀਰ ਸਿੰਘ ਫੌਜੀ, ਪਿਆਰਾ ਲਾਲ, ਸਰਬਜੀਤ ਸਿੰਘ, ਮਲਕੀਤ ਸਿੰਘ, ਦੀਪੂ, ਸਰਵੀਨ ਸਿੰਘ, ਗੁਰਬਾਜ ਸਿੰਘ, ਰਾਜਾ ਮਸੀਹ, ਦੀਪਕ ਮਹਿਤਾ, ਰਕੇਸ਼ ਕੁਮਾਰ, ਸਾਂਬਰ ਮਸ਼ੀਹ, ਬੱਬੀ ਮਸੀਹ, ਭਾਈ ਪੂਰਨ, ਜੱਸਾ ਮਸੀਹ, ਚੰਨਾ ਮਸੀਹ, ਸੱਤਾ ਸ੍ਰੀ ਰਾਮ, ਰਿੰਕੂ ਮਸੀਹ, ਮੋਹਿਤ ਕੁਮਾਰ, ਰਾਧਾ ਰਾਣੀ, ਆਸਾ ਰਾਣੀ, ਸਰਬਜੀਤ ਕੌਰ, ਗੁਰਮੀਤ ਕੌਰ, ਆਸਾ ਰਾਣੀ ਅਤੇ ਰਮਾ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਪਰਿਵਾਰ ਨੇ ਭਗਵਾਨਪੁਰ ਟੀਮ ਦੀ ਰਹਿਨੁਮਾਈ ਕਬੂਲੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਪਿੰਡਾਂ ਵਿਚੋਂ ਵੀ ਬਹੁਤ ਸਾਰੇ ਲੋਕ ਭਗਵਾਨਪੁਰ ਟੀਮ ਵਿਚ ਸ਼ਾਮਿਲ ਕੀਤੇ ਜਾਣਗੇ। ਇਸ ਸਮੇਂ ਸਮੁੱਚੀ ਭਗਵਾਨਪੁਰ ਟੀਮ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਕੱਤੋਵਾਲ ਦੀ ਪੰਚਾਇਤ ਨੇ ਮਹਿਕਮੇ ’ਤੇ ਲਗਾਏ ਖੁਦ ਕੰਮ ਕਰਵਾਉਣ ਦੇ ਦੋਸ਼ ਅਗਲੀ ਖ਼ਬਰ ਸਿਆਸਤ ਦੀ ਭੇਟ ਚੜਿਆ 2021 ਤੋਂ ਸ਼ੁਰੂ ਹੋਇਆ ਸ੍ਰੀ ਹਰਿਗੋਬਿੰਦਪੁਰ ਸਾਹਿਬ ਦਾ ਬੱਸ ਅੱਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।