25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ-ਭਾਜਪਾ ਦੇ ਗੱਠਜੋੜ ਹੋਣ ਨਾਲ ਵਿਰੋਧੀ ਪਾਰਟੀਆਂ ਨੂੰ ਪਈਆਂ ਭਾਜੜਾਂ- ਬਲਰਾਜ ਭਾਰਤੀ

ਨਰੋਟ ਜੈਮਲ ਸਿੰਘ, 25 ਨਵੰਬਰ (ਸ਼ਸ਼ੀ ਕੁਮਾਰ)-ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ’ਤੇ ਮਨਾਏ ਜਾ ਰਹੇ ਗੁਰਪੁਰਬ ਦੇ ਸ਼ੁੱਭ ਦਿਹਾੜੇ ’ਤੇ ਅਕਾਲੀ/ਭਾਜਪਾ ਲਈ ਸੁਨਹਿਰੀ ਦਿਨ ਸਾਬਤ ਹੋਇਆ ਹੈ । ਅੱਜ ਦੇ ਪਵਿੱਤਰ ਦਿਨ ’ਤੇ ਅਕਾਲੀ/ਭਾਜਪਾ ਦਾ ਨਹੂੰ ਮਾਸ ਵਾਲਾ ਰਿਸ਼ਤਾ ਕਰੀਬ 6 ਸਾਲ ਬਾਅਦ ਫਿਰ ਤੋਂ ਜੁੜ ਗਿਆ ਹੈ ।

ਨਰੋਟ ਜੈਮਲ ਸਿੰਘ ਤੋਂ ਭਾਜਪਾ ਆਗੂ ਬਲਰਾਜ ਭਾਰਤੀ । 26-11-2026
ਨਰੋਟ ਜੈਮਲ ਸਿੰਘ, 25 ਨਵੰਬਰ (ਸ਼ਸ਼ੀ ਕੁਮਾਰ)-ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ’ਤੇ ਮਨਾਏ ਜਾ ਰਹੇ ਗੁਰਪੁਰਬ ਦੇ ਸ਼ੁੱਭ ਦਿਹਾੜੇ ’ਤੇ ਅਕਾਲੀ/ਭਾਜਪਾ ਲਈ ਸੁਨਹਿਰੀ ਦਿਨ ਸਾਬਤ ਹੋਇਆ ਹੈ । ਅੱਜ ਦੇ ਪਵਿੱਤਰ ਦਿਨ ’ਤੇ ਅਕਾਲੀ/ਭਾਜਪਾ ਦਾ ਨਹੂੰ ਮਾਸ ਵਾਲਾ ਰਿਸ਼ਤਾ ਕਰੀਬ 6 ਸਾਲ ਬਾਅਦ ਫਿਰ ਤੋਂ ਜੁੜ ਗਿਆ ਹੈ । ਇਸ ਗਠਬੰਧਨ ਨਾਲ ਪੰਜਾਬ ਵਿਚ ਅਕਾਲੀ/ਭਾਜਪਾ ਦੀ ਸਰਕਾਰ ਬਣਨਾ ਤੈਅ ਹੈ । ਇਹ ਵਿਚਾਰ ਹਲਕਾ ਭੋਆ ਤੋਂ ਭਾਜਪਾ ਦੀ ਟਿਕਟ ਦੇ ਦਾਅਵੇਦਾਰ ਅਤੇ ਭਾਜਪਾ ਸੀਨੀਅਰ ਆਗੂ ਬਲਰਾਜ ਭਾਰਤੀ ਨੇ ਅਕਾਲੀ/ਭਾਜਪਾ ਦਾ ਗੱਠਜੋੜ ਹੋਣ ’ਤੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਹੋਇਆਂ ਕਹੇ । ਭਾਜਪਾ ਆਗੂ ਬਲਰਾਜ ਭਾਰਤੀ ਨੇ ਅਕਾਲੀ/ਭਾਜਪਾ ਦੇ ਗੱਠਜੋੜ ਹੋਣ ’ਤੇ ਖੁਸ਼ੀ ਪਰਗਟ ਕਰਦਿਆਂ ਕਿਹਾ ਕਿ ਅਕਾਲੀ/ਭਾਜਪਾ ਦਾ ਗੱਠਜੋੜ ਹੋਣ ਨਾਲ ਵਿਰੋਧੀ ਪਾਰਟੀਆਂ ਨੂੰ ਭਾਜੜਾਂ ਪੈ ਗਈਆਂ । ਉਨ੍ਹਾਂ ਕਿਹਾ ਕਿ ਦੋਨਾਂ ਪਾਰਟੀਆਂ ਦਾ ਗੱਠਜੋੜ ਹੋਣਾ ਸਮੇਂ ਦੀ ਮੰਗ ਸੀ ।
ਪਿਛਲੀ ਖ਼ਬਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ/ਭਾਜਪਾ ਗੱਠਜੋੜ ਸਿਰਜੇਗਾ ਨਵਾਂ ਇਤਿਹਾਸ-ਸੁਰਿੰਦਰ ਸਿੰਘ ਕੰਵਰ ਮਿੰਟੂ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਦੋਸ਼ੀ ਗ੍ਰਿਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।