ਹਾਈਕੋਰਟ ਵਲੋਂ ਪਲਾਸਟਿਕ ਦੇ ਲਿਫਾਫਿਆਂ ’ਤੇ ਪਾਬੰਦੀ ਲਗਵਾਉਣ ਦੇ ਬਾਵਜੂਦ ਵੀ ਧੜੱਲੇ ਨਾਲ ਹੋ ਰਹੀ ਵਿੱਕਰੀ * ਲਿਫਾਫੇ ਗਲੀਆਂ ਤੇ ਸੀਵਰੇਜ ’ਚ ਜਾਣ ਕਰਕੇ ਹੋਲ ਹੋ ਜਾਂਦੇ ਹਨ ਬੰਦ * ਗੰਦਾ ਪਾਣੀ ਬਾਹਰ ਫਿਰਨ ਨਾਲ ਫੈਲਦੀਆਂ ਹਨ ਭਿਆਨਕ ਬਿਮਾਰੀਆਂ
ਗੁਰਦਾਸਪੁਰ, 13 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਪਲਾਸਟਿਕ ਦੇ ਲਿਫਾਫਿਆਂ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੋਈ ਹੈ । ਉਸ ਦੇ ਬਾਵਜੂਦ ਇਸ ਦੀ ਵਿੱਕਰੀ ਧੜੱਲੇ ਨਾਲ ਹੋ ਰਹੀ ਹੈ ।
ਸ਼ਹਿਰ ’ਚ ਲਿਫਾਫਿਆਂ ਕਾਰਨ ਬੰਦ ਪਿਆ ਨਾਲਾ । ਤਸਵੀਰ: ਵਿਸ਼ਾਲ ਮੁੰਨਾ
14-09-2026