ਭਾਜਪਾ ਦੀ ਵਿਸ਼ੇਸ਼ ਕਾਰਜਕਾਰਨੀ ਬੈਠਕ ਹੋਈ ਪਾਰਟੀ ਦੀ ਮਜ਼ਬੂਤੀ ਅਤੇ ਭਵਿੱਖ ਦੀਆਂ ਰਣਨੀਤੀਆਂ ਸਬੰਧੀ ਕੀਤਾ ਵਿਚਾਰ-ਵਟਾਂਦਰਾ
ਖਮਾਣੋਂ, 27 ਅਕਤੂਬਰ (ਜੋਗਿੰਦਰ ਪਾਲ)- ਭਾਰਤੀ ਜਨਤਾ ਪਾਰਟੀ ਦੀ ਵਿਸ਼ੇਸ਼ ਕਾਰਜਕਾਰਨੀ ਬੈਠਕ ਖਮਾਣੋਂ ਵਿਖੇ ਕਰਵਾਈ ਗਈ। ਇਸ ਬੈਠਕ ਦਾ ਆਯੋਜਨ ਭਾਜਪਾ ਦੇ ਮੰਡਲ ਪ੍ਰਧਾਨ ਖਮਾਣੋਂ ਦੀਪਕ ਕੁਮਾਰ ਰਾਜੂ ਤੇ ਮੰਡਲ ਪ੍ਰਧਾਨ ਸੰਘੋਲ ਸ਼ਾਮ ਲਾਲ ਨਰੂਲਾ ਦੀ ਅਗਵਾਈ ਹੇਠ ਕੀਤਾ ਗਿਆ।
ਅਜੀਤ ਡੈਸਕ
28-10-2026