30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਮਾਤਾ ਸੁਰਿੰਦਰ ਕੌਰ ਨਮਿਤ ਪਾਠ ਦਾ ਭੋਗ ਕੱਲ੍ਹ

ਘੁੰਮਣਾਂ, 29 ਨਵੰਬਰ (ਮਹਿੰਦਰਪਾਲ ਸਿੰਘ) - ਪਿੰਡ ਮੁੰਨਾ ਦੇ ਇੰਸਪੈਕਟਰ ਮੱਖਣ ਸਿੰਘ ਕੰਦੋਲਾ ਦੇ ਮਾਤਾ ਸੁਰਿੰਦਰ ਕੌਰ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ 1 ਦਸੰਬਰ ਨੂੰ ਪੈਣ ਉਪਰੰਤ ਕੀਰਤਨੀ ਜਥੇ ਕੀਰਤਨ ਕਰਨਗੇ। ਮਾਤਾ ਸੁਰਿੰਦਰ ਕੌਰ ਨੂੰ ਵੱਖ- ਵੱਖ ਸ਼ਖਸੀਅਤਾਂ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।

ਅਜੀਤ ਡੈਸਕ 30-11-2026

ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਨੂੰ ਅਣਪਛਾਤਾ ਵਾਹਨ ਚਾਲਕ ਫੇਟ ਮਾਰ ਕੇ ਫਰਾਰ ਅਗਲੀ ਖ਼ਬਰ ਸੜੋਆ ਵਾਇਆ ਦਿਆਲਾ ਤੇ ਮਹਿੰਦਪੁਰ ਸੜਕ ’ਚ ਥਾਂ-ਥਾਂ ਪਏ ਟੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।