ਕਾਂਗਰਸ ਆਗੂ ਬਿੱਟੂ ਦੇ ਹੱਕ ’ਚ ਬੀਬੀਆਂ ਦਾ ਕਾਫਲਾ ਬਹਿਰਾਮ ਤੋਂ ਮੀਟਿੰਗਾਂ ਲਈ ਰਵਾਨਾ
ਬਹਿਰਾਮ, 18 ਨਵੰਬਰ (ਨਛੱਤਰ ਸਿੰਘ ਬਹਿਰਾਮ)-ਕਾਂਗਰਸ ਆਗੂ ਕਰਮਜੀਤ ਸਿੰਘ ਬਿੱਟੂ ਸਕੱਤਰ ਐਸ. ਸੀ ਸੈੱਲ ਪੰਜਾਬ ਸੰਭਾਵੀ ਉਮੀਦਵਾਰ ਹਲਕਾ ਬੰਗਾ ਦੇ ਹੱਕ ਵਿੱਚ ਮੀਟਿੰਗਾਂ ਕਰਨ ਲਈ ਬੀਬੀਆਂ ਦਾ ਕਾਫਲਾ ਬਹਿਰਾਮ ਤੋਂ ਵੱਖ-ਵੱਖ ਪਿੰਡਾਂ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਸਾਂਝੇ ਤੌਰ ’ਤੇ ਕਿਹਾ ਕਿ ਕਰਮਜੀਤ ਬਿੱਟੂ ਦੀ ਸਥਿਤੀ ਬਹੁਤ ਮਜ਼ਬੂਤ ਹੈ ਜੇ ਪਾਰਟੀ ਇਨ੍ਹਾਂ ਨੂੰ ਟਿਕਟ ਦੇਵੇ ਤਾਂ ਜਿੱਤ ਵੀ ਸਕਦੇ ਹਨ।
ਅਜੀਤ ਡੈਸਕ
19-11-2026