01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਬੰਗਾ ਨੂੰ ਦਾਨੀ ਸੱਜਣਾਂ ਵਲੋਂ ਰਾਸ਼ੀ ਭੇਟ

ਬੰਗਾ, 31 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਟਰੱਸਟ ਪੱਟੀ ਮਸੰਦਾਂ ਬੰਗਾ ਵਿਖੇ ਦਾਨੀ ਸੱਜਣ ਸ. ਗੁਰਦੇਵ ਸਿੰਘ ਕੰਦੋਲਾ ਤੇ ਪਰਮਜੀਤ ਕੌਰ ਕੰਦੋਲਾ ਵਾਸੀ ਹੱਪੋਵਾਲ ਨੇ ਆਪਣੇ ਸਪੁੱਤਰ ਸਤਵੀਰ ਸਿੰਘ ਕੰਦੋਲਾ ਦੀ ਯਾਦ ’ਚ ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਟਰੱਸਟ ਨੂੰ 15000 ਰੁਪਏ ਦਵਾਈਆਂ ਵਾਸਤੇ ਭੇਟ ਕੀਤੇ।

ਅਜੀਤ ਡੈਸਕ 01-11-2026
ਬੰਗਾ, 31 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਟਰੱਸਟ ਪੱਟੀ ਮਸੰਦਾਂ ਬੰਗਾ ਵਿਖੇ ਦਾਨੀ ਸੱਜਣ ਸ. ਗੁਰਦੇਵ ਸਿੰਘ ਕੰਦੋਲਾ ਤੇ ਪਰਮਜੀਤ ਕੌਰ ਕੰਦੋਲਾ ਵਾਸੀ ਹੱਪੋਵਾਲ ਨੇ ਆਪਣੇ ਸਪੁੱਤਰ ਸਤਵੀਰ ਸਿੰਘ ਕੰਦੋਲਾ ਦੀ ਯਾਦ ’ਚ ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਟਰੱਸਟ ਨੂੰ 15000 ਰੁਪਏ ਦਵਾਈਆਂ ਵਾਸਤੇ ਭੇਟ ਕੀਤੇ। ਇਸ ਦੌਰਾਨ ਸਹਿਯੋਗੀ ਸੱਜਣ ਕੁਲਦੀਪ ਸਿੰਘ ਕੰਦੋਲਾ ਨੰਬਦਾਰ ਹੱਪੋਵਾਲ, ਸੱਤਿਆ ਚੌਧਰੀ ਨੰਬਰਦਾਰ ਹੀਉਂ, ਸੋਹਣ ਸਿੰਘ ਝੱਲੀ ਸੈਕਟਰੀ ਹੀਉਂ ਹਾਜ਼ਰ ਸਨ। ਹਸਪਤਾਲ ਟਰੱਸਟ ਵਲੋਂ ਦਾਨੀਆਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ। ਇਸ ਮੌਕੇ ਟਰੱਸਟ ਦੇ ਪ੍ਰਧਾਨ ਅਮਰੀਕ ਸਿੰਘ ਮਾਨ, ਹਰਦੀਪ ਸਿੰਘ ਮਾਨ, ਡਾਕਟਰ ਸਤਵੰਤ ਸਿੰਘ ਪਾਬਲਾ, ਡਾਕਟਰ ਰੀਆ, ਡਾ. ਨਵਨੀਤ ਕੰਵਲ, ਡਾ. ਮਨਿੰਦਰ ਕੌਰ, ਡਾ. ਸ਼ਾਕਸ਼ੀ, ਦਲਵਿੰਦਰ ਸਿੰਘ, ਰਮਿਤ ਸ਼ਰਮਾ, ਹਰਜੀਤ ਕੌਰ, ਗੁਰਵਿੰਦਰ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਨੇ ਵੇਦਾਂਤ ਅਚਾਰੀਆ ਚੇਤਨਾ ਨੰਦ ਤੋਂ ਅਸ਼ੀਰਵਾਦ ਕੀਤਾ ਪ੍ਰਾਪਤ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼- ਗੁਰਦੀਪ ਸਿੰਘ ਕੂਕਾ ਮੇਹਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।