ਮਾਤਾ ਚੰਨਣ ਕੌਰ ਨੂੰ ਹਜ਼ਾਰਾਂ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਪੋਜੇਵਾਲ ਸਰਾਂ, 23 ਨਵੰਬਰ (ਨਵਾਂਗਰਾਈ,ਹਰਮੇਲ ਸਹੂੰਗੜਾ)-ਕਸਬਾ ਸੜੋਆ ਤੋਂ ਅਜੀਤ ਦੇ ਪੱਤਰਕਾਰ ਮਾਸਟਰ ਬਲਵਿੰਦਰ ਨਾਨੋਵਾਲੀਆ, ਸੁਰਿੰਦਰਪਾਲ ਸਿੰਘ ਐਕਸਟੈਨਸ਼ਨ ਅਫਸਰ ਖੇਤੀਬਾੜੀ ਵਿਭਾਗ ਅਤੇ ਸਤਵਿੰਦਰ ਟੀਨੂੰ ਆਸਟਰੇਲੀਆ ਦੇ ਪੂਜਨੀਕ ਮਾਤਾ ਚੰਨਣ ਕੌਰ (87 ਸਾਲ) ਪਤਨੀ ਸਵਰਗਵਾਸੀ ਨਰੰਜਣ ਦਾਸ ਸਾਬਕਾ ਰੇਂਜ ਅਫਸਰ ਦਾ ਬੀਤੇ ਦਿਨ ਦਿਲ ਦੀ ਧੜਕਣ ਬੰਦ ਹੋਣ ਨਾਲ ਦਿਹਾਂਤ ਹੋ ਗਿਆ ਸੀ। ਮਾਤਾ ਚੰਨਣ ਕੌਰ ਦੀ ਮ੍ਰਿਤਕ ਦੇਹ ਦਾ ਸਸਕਾਰ ਪਿੰਡ ਨਾਨੋਵਾਲ ਵਿਖੇ ਕੀਤਾ ਗਿਆ ਤੇ ਮਾਤਾ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਮਾਸਟਰ ਬਲਵਿੰਦਰ ਨਾਨੋਵਾਲੀਆ, ਸੁਰਿੰਦਰਪਾਲ ਸਿੰਘ ਐਕਸਟੈਨਸਨ ਅਫਸਰ ਖੇਤੀਬਾੜੀ ਵਿਭਾਗ ਅਤੇ ਸਤਵਿੰਦਰ ਟੀਨੂੰ ਆਸਟਰੇਲੀਆ ਵਲੋਂ ਭੇਟ ਕੀਤੀ ਗਈ।
ਮ
ਮਾਤਾ ਚੰਨਣ ਕੌਰ ਦੀ ਮ੍ਰਿਤਕ ਦੇਹ ਨੂੰ ਅਗਨੀ ਭੇਟ ਕਰਦੇ ਹੋਏ ਉਨ੍ਹਾਂ ਦੇ ਸਪੁੱਤਰ । (ਹਾਸ਼ੀਏ ’ਚ) ਮਾਤਾ ਚੰਨਣ ਕੌਰ ਦੀ ਪੁਰਾਣੀ ਤਸਵੀਰ। ਤਸਵੀਰ : ਨਵਾਂਗਰਾਈਂ
24-11-2026
ਪੋਜੇਵਾਲ ਸਰਾਂ, 23 ਨਵੰਬਰ (ਨਵਾਂਗਰਾਈ,ਹਰਮੇਲ ਸਹੂੰਗੜਾ)-ਕਸਬਾ ਸੜੋਆ ਤੋਂ ਅਜੀਤ ਦੇ ਪੱਤਰਕਾਰ ਮਾਸਟਰ ਬਲਵਿੰਦਰ ਨਾਨੋਵਾਲੀਆ, ਸੁਰਿੰਦਰਪਾਲ ਸਿੰਘ ਐਕਸਟੈਨਸ਼ਨ ਅਫਸਰ ਖੇਤੀਬਾੜੀ ਵਿਭਾਗ ਅਤੇ ਸਤਵਿੰਦਰ ਟੀਨੂੰ ਆਸਟਰੇਲੀਆ ਦੇ ਪੂਜਨੀਕ ਮਾਤਾ ਚੰਨਣ ਕੌਰ (87 ਸਾਲ) ਪਤਨੀ ਸਵਰਗਵਾਸੀ ਨਰੰਜਣ ਦਾਸ ਸਾਬਕਾ ਰੇਂਜ ਅਫਸਰ ਦਾ ਬੀਤੇ ਦਿਨ ਦਿਲ ਦੀ ਧੜਕਣ ਬੰਦ ਹੋਣ ਨਾਲ ਦਿਹਾਂਤ ਹੋ ਗਿਆ ਸੀ। ਮਾਤਾ ਚੰਨਣ ਕੌਰ ਦੀ ਮ੍ਰਿਤਕ ਦੇਹ ਦਾ ਸਸਕਾਰ ਪਿੰਡ ਨਾਨੋਵਾਲ ਵਿਖੇ ਕੀਤਾ ਗਿਆ ਤੇ ਮਾਤਾ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਮਾਸਟਰ ਬਲਵਿੰਦਰ ਨਾਨੋਵਾਲੀਆ, ਸੁਰਿੰਦਰਪਾਲ ਸਿੰਘ ਐਕਸਟੈਨਸਨ ਅਫਸਰ ਖੇਤੀਬਾੜੀ ਵਿਭਾਗ ਅਤੇ ਸਤਵਿੰਦਰ ਟੀਨੂੰ ਆਸਟਰੇਲੀਆ ਵਲੋਂ ਭੇਟ ਕੀਤੀ ਗਈ। ਮਾਤਾ ਚੰਨਣ ਕੌਰ ਦੀ ਅੰਤਿਮ ਵਿਦਾਇਗੀ ਮੌਕੇ ਸੰਤ ਸੁਰਿੰਦਰ ਦਾਸ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ, ਡਾ. ਨਛੱਤਰ ਪਾਲ ਵਿਧਾਇਕ ਨਵਾਂਸ਼ਹਿਰ, ਐਡਵੋਕੇਟ ਹਰਗੋਪਾਲ ਸਿੰਘ ਸਾਬਕਾ ਵਿਧਾਇਕ, ਸੰਤ ਸਤਵਿੰਦਰ ਸਿੰਘ ਹੀਰਾ, ਭਾਜਪਾ ਆਗੂ ਅਸ਼ੋਕ ਕੁਮਾਰ ਨਾਨੋਵਾਲ, ਵਰਿੰਦਰ ਕੁਮਾਰ ਪ੍ਰਧਾਨ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ, ਰਾਮ ਕਿਸ਼ਨ ਪੱਲੀ ਝਿੱਕੀ, ਦੀਦਾਰ ਸਿੰਘ ਸ਼ੇਤਰਾ ਸੀਨੀਅਰ ਪੱਤਰਕਾਰ, ਮੁਲਾਜ਼ਮ ਆਗੂ ਗੁਰਦਿਆਲ ਮਾਨ, ਮਾਸਟਰ ਮਹਿੰਦਰ ਚੰਦ ਪੋਜੇਵਾਲ, ਮਾਸਟਰ ਤੇਲੂ ਰਾਮ ਸਾਬਕਾ ਸਰਪੰਚ, ਬਲਦੇਵ ਰਾਜ ਸਰਪੰਚ ਨਾਨੋਵਾਲ, ਸੁਰਜੀਤ ਸੈਂਪਲੇ, ਨਰਿੰਦਰ ਬੇਗਮਪੁਰੀ, ਨਰੇਸ਼ ਧੌਲ ਪ੍ਰਧਾਨ ਸ਼ਹੀਦ ਊਧਮ ਸਿੰਘ ਪ੍ਰੈੱਸ ਕਲੱਬ ਬਲਾਚੌਰ, ਹਰਕੰਵਲ ਕੌਲਗੜ੍ਹ, ਸ਼ਾਮ ਸੁੰਦਰ ਮੀਲੂ, ਧਰਮਵੀਰ ਭੂੰਬਲਾ, ਕਾਮਰੇਡ ਅੱਛਰ ਸਿੰਘ, ਪ੍ਰਿੰਸੀਪਲ ਸੁਖਦੇਵ ਸਿੰਘ ਭੂੰਬਲਾ, ਰਵੀ ਕੁਮਾਰ ਸਾਬਕਾ ਸਰਪੰਚ, ਪ੍ਰਿੰ ਸੀਪਲ ਜਗਮੋਹਣ ਸਿੰਘ, ਰਾਮ ਲਾਲ ਸੇਵਾ ਮੁਕਤ ਮੈਨੇਜਰ, ਸੋਮ ਨਾਥ ਬਛੌੜੀ, ਠਾਣੇਦਾਰ ਗੁਰਮੀਤ ਸਿੰਘ ਕਰੀਮਪੁਰ ਧਿਆਨੀ, ਠੇਕੇਦਾਰ ਦੇਵ ਰਾਜ, ਦਵਿੰਦਰ ਕੁਮਾਰ, ਰਾਮ ਪਾਲ ਬਲਾਚੌਰ, ਅਮਰਜੀਤ ਪੰਜਾਬ ਪੁਲਿਸ, ਚੀਫ ਇੰਜੀਨੀਅਰ ਵਿਜੇ ਕੁਮਾਰ, ਅੰਮ੍ਰਿਤ ਪਾਲ, ਡਾ. ਸੋਹਣ ਸਿੰਘ ਮਹਿਤਾਬਪੁਰੀ, ਠੇਕੇਦਾਰ ਪ੍ਰਕਾਸ਼ ਰਾਮ, ਸੋਹਨ ਲਾਲ, ਰਾਮ ਪਾਲ ਬਲਾਚੌਰ, ਹਰਬੰਸ ਸਿੰਘ ਗਗਰੇਟ ਹਿਮਾਚਲ ਪ੍ਰਦੇਸ਼, ਦਵਿੰਦਰ ਕੁਮਾਰ, ਮੋਹਨ ਸਿੰਘ ਚੰਡੀਗੜ੍ਹ, ਕਸ਼ਮੀਰ ਸਿੰਘ, ਠਾਣੇਦਾਰ ਜੋਗਿੰਦਰ ਪਾਲ, ਰਾਮ ਲਾਲ ਵਿਰਦੀ, ਜੋਗਾ ਸਿੰਘ ਸਾਧੜਾ, ਸੁਰਜੀਤ ਸਿੰਘ ਨਾਨੋਵਾਲ, ਗਗਨ ਥਾਂਦੀ, ਭਾਈ ਨਿਰਮਲ ਸਿੰਘ ਪੈਲ਼ੀ, ਬਹਾਦਰ ਸਿੰਘ ਪੈਲੀ, ਨਰੇਸ਼ ਕੋਛੜ, ਹਰਜਿੰਦਰ ਸਿੰਘ ਲਾਲੀ, ਸੰਤ ਗਿਰਧਾਰੀ ਲਾਲ, ਸੰਤ ਦਿਆਲ ਦਾਸ ਬੰਗਾ, ਰਵਿੰਦਰ ਲਾਲ, ਆਦਿ ਸਮੇਤ ਅਨੇਕਾਂ ਪਤਵੰਤੇ ਹਾਜ਼ਰ ਸਨ।