06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਲਗਾਤਾਰ ਆ ਰਹੇ ਹਨ ਯੂਰਪ ਸ਼ੈਂਗੇਨ ਦੇ ਵੀਜ਼ੇ-ਕਨਵਰ ਅਰੋੜਾ

ਨਵਾਂਸ਼ਹਿਰ, 5 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਦੇ ਐਮ. ਡੀ.

ਕਨਵਰ ਅਰੋੜਾ ਲੱਗੇ ਹੋਏ ਵੀਜ਼ੇ ਦਿਖਾਉਂਣ ਸਮੇਂ। 06-09-2026
ਨਵਾਂਸ਼ਹਿਰ, 5 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਦੇ ਐਮ. ਡੀ. ਕਨਵਰ ਅਰੋੜਾ ਨੇ ਦੱਸਿਆ ਕਿ ਯੂਰਪ ਸ਼ੈਂਗੇਨ ਲਗਾਤਾਰ ਵਧੀਆ ਨਤੀਜੇ ਦੇ ਰਿਹਾ ਹੈ। ਸਾਡੇ ਨਵਾਂਸ਼ਹਿਰ ਦਫ਼ਤਰ ਵਿਚ ਯੂਰਪ ਦੀ ਇੰਟਰਵਿਊ ਦਾ ਪ੍ਰਬੰਧ ਕੀਤਾ ਗਿਆ ਸੀ ਪਿਛਲੀ ਇੰਟਰਵਿਊ ਵਿਚ 150 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਅਤੇ ਮੌਕੇ ’ਤੇ ਸਿਲੈਕਸ਼ਨ ਕੀਤੀ ਗਈ। ਉਨ੍ਹਾਂ ਕਿਹਾ ਕਿ ਲਗਪਗ 3 ਤੋਂ 4 ਮਹੀਨੇ ਵਿਚ ਸਾਰਾ ਕੰਮ ਮੁਕੰਮਲ ਹੋ ਜਾਂਦਾ ਹੈ ਇਸ ਵਿਚ ਲੜਕੀਆਂ ਲੜਕੇ ਦੋਨੋ ਅਪਲਾਈ ਕਰ ਸਕਦੇ ਹਨ। ਪਿਛਲੇ ਦਿਨੀਂ ਸਾਡੇ 6 ਯੂਰਪ ਦੇ ਵੀਜ਼ੇ ਹਾਸਿਲ ਹੋਏ ਹਨ, ਜਿਸ ਵਿਚ 19 ਸਾਲ ਤੇ 52 ਸਾਲ ਵਾਲੇ ਦੇ ਵੀਜ਼ੇ ਪ੍ਰਾਪਤ ਹੋਏ ਹਨ। ਇਕ ਵਿਅਕਤੀ ਦੀ ਪਹਿਲਾਂ ਯੂਰਪ ਤੋਂ ਰਿਫਿਊਜ਼ਲ ਲੱਗ ਚੁੱਕੀ ਸੀ ਉਸ ਦਾ ਵੀ ਵੀਜ਼ਾ ਹਾਸਿਲ ਹੋਇਆ ਹੈ। ਜਿਹੜੇ ਵੀ ਚਾਹਵਾਨ ਵਿਅਕਤੀ ਯੂਰਪ ਸ਼ੈਂਗੇਨ ਵਿਚ ਜਾ ਕੇ ਸੈਟਲ ਹੋਣਾ ਚਾਹੁੰਦੇ ਹਨ, ਉਮਰ ਹੋਣੀ ਚਾਹੀਦੀ ਹੈ 18 ਸਾਲ ਤੋਂ 60 ਸਾਲ ਦੇ ਵਿਚਕਾਰ। ਜੇਕਰ ਪੜ੍ਹਾਈ ਨਹੀਂ ਕੀਤੀ ਈ. ਸੀ. ਆਰ. ਪਾਸਪੋਰਟ ਹੈ ਕਿਸੇ ਵੀ ਦੇਸ਼ ਤੋ ਪਹਿਲਾਂ ਵੀਜ਼ਾ ਰਿਫਿਊਜ਼ ਹੋ ਗਿਆ ਹੈ ਤਾਂ ਵੀ ਯੂਰਪ ਦਾ ਵੀਜ਼ਾ ਮਿਲ ਸਕਦਾ ਹੈ। ਇਸ ਸਮੇਂ ਯੂਰਪ ਦੇ ਦੇਸ਼ਾਂ ਸਲੋਵਾਕੀਆ, ਬੁਲਗਾਰੀਆ, ਗ੍ਰੀਸ, ਬੇਲਾਰੂਸ, ਇਟਲੀ ਦੇ ਵਧੀਆ ਨਤੀਜੇ ਆ ਰਹੇ ਹਨ। ਇਸ ਵੇਲੇ ਸਕਿੱਲ ਵੀਜ਼ਾ, ਹੈਲਪਰ, ਵੇਅਰਹਾਊਸ, ਖੇਤੀਬਾੜੀ, ਡੇਅਰੀ ਫਾਰਮਿੰਗ ਵਿੱਚ ਅਲੱਗ ਅਲੱਗ ਕਿਸਮ ਦੀ ਜੋਬ ਉਪਲਬਧ ਹੈ। ਚਾਹਵਾਨ ਉਨ੍ਹਾਂ ਨੂੰ ਸੋਮਵਾਰ ਤੋਂ ਸ਼ਨਿਚਰਵਾਰ ਨਵਾਂਸ਼ਹਿਰ ਤੇ ਗੜ੍ਹਸ਼ੰਕਰ ਦਫਤਰ ਸਿੱਧਾ ਮਿਲ ਸਕਦੇ ਹਨ ।
ਪਿਛਲੀ ਖ਼ਬਰ ਰਾਹੋਂ ਵਿਖੇ ‘ਮਈਆ ਜੀ ਅਸੀਂ ਬੱਚੇ ਤੇਰੇ’ ਕਲੱਬ ਵਲੋਂ ਮਾਂ ਭਗਵਤੀ ਦਾ 25ਵਾਂ ਵਿਸ਼ਾਲ ਜਾਗਰਣ ਅਗਲੀ ਖ਼ਬਰ ਅਧਿਆਪਕ ਦਿਵਸ ਮੌਕੇ ’ਤੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।