ਰਿਟਾ: ਥਾਣੇਦਾਰ ਬਲਦੇਵ ਸਿੰਘ ਸੰਧੂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਸਿੱਧਵਾਂ ਬੇਟ, 18 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਰਿਟਾ: ਥਾਣੇਦਾਰ ਬਲਦੇਵ ਸਿੰਘ ਸੰਧੂ (70) ਪੁੱਤਰ ਸਵ. ਅਵਤਾਰ ਸਿੰਘ ਸੰਧੂ ਦਾ ਕਸਬਾ ਸਿੱਧਵਾਂ ਬੇਟ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਸਵ: ਰਿਟਾ: ਥਾਣੇਦਾਰ ਬਲਦੇਵ ਸਿੰਘ ਸੰਧੂ
19-11-2026